ਕੌਸਮੋਗੋਨੀ
From Wikipedia, the free encyclopedia
ਕੌਸਮੋਗਿਨੀ (ਜਾਂ ਕੌਸਮੋਜੀਨੀ) ਕੋਈ ਵੀ ਅਜਿਹਾ ਮਾਡਲ ਹੈ ਜੋ ਜਾਂ ਤਾਂ ਕੌਸਮੋਸ ਜਾਂ ਬ੍ਰਹਿਮੰਡ ਦੇ ਮੁੱਢ ਨਾਲ ਸਬੰਧਤ ਹੋਵੇ।[1][2] ਕੋਈ ਸੰਪੂਰਣ ਸਿਧਾਂਤਿਕ ਮਾਡਲ ਵਿਕਸਿਤ ਕਰਨਾ ਵਿਗਿਆਨ ਦੀ ਫਿਲਾਸਫੀ ਅਤੇ ਗਿਆਮ ਸਿਧਾਂਤ ਦੋਵਾਂ ਵਿੱਚ ਉਲਝਾਅ ਰੱਖਦਾ ਹੈ।
ਇਹ ਲੇਖ ਬ੍ਰਹਿਮੰਡ ਦੇ ਮੁੱਢ ਦੀਆਂ ਥਿਊਰੀਆਂ ਬਾਰੇ ਹੈ। ਦੀ ਬਜੌਰਕ ਸੌਂਗ ਲਈ, ਦੇਖੋ ਕੌਸਮੋਗੋਨੀ (ਗੀਤ)।