ਕੋਫ਼ੀ ਅਵੂਨੋਰ
From Wikipedia, the free encyclopedia
ਕੋਫ਼ੀ ਅਵੂਨੋਰ (13 ਮਾਰਚ 1935 – 21 ਸਤੰਬਰ 2013) ਘਾਨਾਵੀ ਕਵੀ ਅਤੇ ਲੇਖਕ ਸੀ ਜਿਸਦੀ ਰਚਨਾ ਵਿੱਚ ਬਸਤੀਵਾਦੀ ਦੌਰ ਦੇ ਅਫਰੀਕਾ ਦੇ ਚਿਤਰਣ ਲਈ ਉਸ ਦੇ ਘਰਵਾਸੀ ਈਵ ਲੋਕਾਂ ਦੀਆਂ ਕਾਵਿ- ਰਵਾਇਤਾਂ ਅਤੇ ਸਮਕਾਲੀ ਤੇ ਧਾਰਮਿਕ ਪ੍ਰਤੀਕਵਾਦ ਦਾ ਸੁੰਦਰ ਸੁਮੇਲ ਮਿਲਦਾ ਹੈ। ਉਸਨੇ ਜਾਰਜ ਅਵੂਨੋਰ-ਵਿਲੀਅਮਜ ਨਾਮ ਤੇ ਲਿਖਣਾ ਸ਼ੁਰੂ ਕੀਤਾ ਸੀ।[1] ਪ੍ਰੋਫੈਸਰ ਕੋਫ਼ੀ ਅਵੂਨੋਰ ਸਤੰਬਰ 2013 ਨੈਰੋਬੀ ਦੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਦਹਿਸ਼ਤਗਰਦ ਗੋਲੀਕਾਂਡ ਦੌਰਾਨ ਮਰਨ ਵਾਲਿਆਂ ਵਿੱਚੋਂ ਇੱਕ ਸੀ।[2][3][4]
ਵਿਸ਼ੇਸ਼ ਤੱਥ ਕੋਫ਼ੀ ਐਨ. ਅਵੂਨੋਰ, ਘਾਨਾ ਦਾ 8ਵਾਂ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤਿਨਿਧ ...
ਕੋਫ਼ੀ ਐਨ. ਅਵੂਨੋਰ | |
---|---|
ਘਾਨਾ ਦਾ 8ਵਾਂ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤਿਨਿਧ | |
ਦਫ਼ਤਰ ਵਿੱਚ 1990–1994 | |
ਤੋਂ ਪਹਿਲਾਂ | ਵਿਕਟਰ ਗਵੇਹੋ |
ਤੋਂ ਬਾਅਦ | ਜਾਰਜ ਲੈਮਪਟੇ |
ਨਿੱਜੀ ਜਾਣਕਾਰੀ | |
ਜਨਮ | (1935-03-13)13 ਮਾਰਚ 1935 ਵ੍ਹੇਟਾ, ਗੋਲਡ ਕੋਸਟ |
ਮੌਤ | 21 ਸਤੰਬਰ 2013(2013-09-21) (ਉਮਰ 78) ਨੈਰੋਬੀ, ਕੀਨੀਆ |
ਕੌਮੀਅਤ | ਘਾਨਾਵੀ |
ਅਲਮਾ ਮਾਤਰ |
|
ਕਿੱਤਾ | ਕਵੀ, ਲੇਖਕ, ਅਕੈਡਮਿਕ ਅਤੇ ਡਿਪਲੋਮੈਟ |
ਬੰਦ ਕਰੋ