ਕੈਲੀ ਹੂ
From Wikipedia, the free encyclopedia
ਕੈਲੀ ਐਨ ਹੂ (ਜਨਮ 13 ਫਰਵਰੀ, 1968) ਇੱਕ ਅਮਰੀਕੀ ਅਭਿਨੇਤਰੀ, ਆਵਾਜ਼ ਕਲਾਕਾਰ, ਸਾਬਕਾ ਫੈਸ਼ਨ ਮਾਡਲ ਅਤੇ ਸੁੰਦਰਤਾ ਦੀ ਰਾਣੀ ਹੈ।[1] ਜੋ ਮਿਸ ਟੀਨ ਯੂ.ਐਸ.ਏ 1985 ਅਤੇ ਮਿਸ ਹਵਾਈ ਯੂ.ਐਸ.ਏ 1993 ਸੀ। ਹੂ ਨੇ ਅਮੈਰੀਕਨ ਟੈਲੀਵਿਜ਼ਨ ਦੇ ਸੌਪ ਓਪੇਰਾ ਸਨਸੈੱਟ ਬੀਚ ਤੇ ਡਾ ਰਾਏ ਚਾਂਗ ਅਤੇ ਅਮਰੀਕੀ ਟੈਲੀਵਿਜ਼ਨ ਪੁਲਿਸ ਡਰਾਮਾ ਲੜੀ ਨੈਸ਼ ਬ੍ਰਿਜਜ਼ ਵਿਖੇ ਮਿਸ਼ੇਲ ਚੈਨ ਦੇ ਤੌਰ ਤੇ ਅਭਿਨੈ ਕੀਤਾ। ਉਸਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ ਦਿ ਸਕਾਰਪੀਅਨ ਕਿੰਗ (2002) ਵਿੱਚ ਕੈਸੈਂਡਰਾ ਵਜੋਂ, ਕ੍ਰੈਡਲ 2 ਦਿ ਗਰੇਵ (2003) ਵਿੱਚ ਸੋਨਾ ਵਜੋਂਂ, ਐਕਸ 2 ਯੂਰਿਕੋ ਓਯਾਮਾ / ਲੇਡੀ ਡੈਥਸਟ੍ਰਾਈਕ (2003), ਦਿ ਟੂਰਨਾਮੈਂਟ (2009)ਵਿਚ ਲਾਇ ਲਾਇ ਜ਼ੇਨ ਵਜੋਂ ਭੂਮਿਕਾ ਨਿਭਾਈ।
ਵਿਸ਼ੇਸ਼ ਤੱਥ Kelly Hu, ਜਨਮ ...
Kelly Hu | |
---|---|
ਜਨਮ | Kelly Ann Hu (1968-02-13) ਫਰਵਰੀ 13, 1968 (ਉਮਰ 56) Honolulu, Hawaii, U.S. |
ਅਲਮਾ ਮਾਤਰ | Pepperdine University |
ਪੇਸ਼ਾ | Actress, voice artist, model |
ਸਰਗਰਮੀ ਦੇ ਸਾਲ | 1987–present |
ਵੈੱਬਸਾਈਟ | kellyhu |
ਬੰਦ ਕਰੋ
ਹੂ ਨੇ ਸੀਡਬਲਯੂ ਦੀ ਲੜੀ ' ਦਿ ਵੈਂਪਾਇਰ ਡਾਇਰੀ ' ਵਿੱਚ ਪਰਲ ਦੇ ਰੂਪ ਵਿੱਚ ਲਗਾਤਾਰ ਭੂਮਿਕਾਵਾਂ ਨਿਭਾਈਆਂ ਹਨ।