ਕੈਰੀ ਐਨ ਇਨਾਬਾ
From Wikipedia, the free encyclopedia
ਕੈਰੀ-ਐਨ ਇਨਾਬਾ (ਜਨਮ 5 ਜਨਵਰੀ, 1968) ਇੱਕ ਅਮਰੀਕੀ ਨ੍ਰਿਤਕੀ ਕੋਰੀਓਗ੍ਰਾਫਰ, ਟੈਲੀਵਿਜ਼ਨ ਨਾਚ ਮੁਕਾਬਲੇ ਜੱਜ, ਅਦਾਕਾਰਾ, ਖੇਡ ਦੀ ਮੇਜ਼ਬਾਨ, ਅਤੇ ਗਾਇਕਾ ਸੀ।
ਵਿਸ਼ੇਸ਼ ਤੱਥ ਕੈਰੀ ਐਨ ਇਨਾਬਾ, ਜਨਮ ...
ਬੰਦ ਕਰੋ
ਉਸਨੇ ਅਪਣਾ ਕਿੱਤਾ ਜਪਾਨ ਵਿੱਚ ਗਾਇਕਾ ਦੇ ਤੌਰ 'ਤੇ ਆਰੰਭ ਕੀਤਾ, ਪਰ ਉਸਨੂੰ ਨ੍ਰਿਤਕੀ ਵਜੋਂ ਜਾਣਿਆ ਜਾਂਦਾ ਸੀ।