ਕੈਨੇਡੀਆਈ ਡਾਲਰ
ਕੈਨੇਡਾ ਦੀ ਮੁਦਰਾ / From Wikipedia, the free encyclopedia
ਕੈਨੇਡੀਆਈ ਡਾਲਰ (ਨਿਸ਼ਾਨ: $; ਕੋਡ: CAD) ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ।[3] ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।
ਵਿਸ਼ੇਸ਼ ਤੱਥ ਕੈਨੇਡੀਆਈ ਡਾਲਰ, Dollar Canadien (ਫ਼ਰਾਂਸੀਸੀ) ...
ਕੈਨੇਡੀਆਈ ਡਾਲਰ | |||||
---|---|---|---|---|---|
Dollar Canadien (ਫ਼ਰਾਂਸੀਸੀ) | |||||
| |||||
ISO 4217 ਕੋਡ | CAD | ||||
ਕੇਂਦਰੀ ਬੈਂਕ | ਕੈਨੇਡਾ ਬੈਂਕ | ||||
ਵੈੱਬਸਾਈਟ | www.bankofcanada.ca | ||||
ਅਧਿਕਾਰਕ ਵਰਤੋਂਕਾਰ | ![]() | ||||
ਗ਼ੈਰ-ਅਧਿਕਾਰਕ ਵਰਤੋਂਕਾਰ | ਫਰਮਾ:Country data ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸ) (ਯੂਰੋ ਸਮੇਤ) | ||||
ਫੈਲਾਅ | 1.3% (2012) | ||||
ਸਰੋਤ | Statistics Canada, 2012. | ||||
ਉਪ-ਇਕਾਈ | |||||
1/100 | ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ) | ||||
ਨਿਸ਼ਾਨ | $ ਜਾਂ C$ ਜਾਂ CAD$ | ||||
ਸੈਂਟ (en) ਅਤੇ ਸੂ (ਗੱਲਬਾਤ ਵਿੱਚ) (ਫ਼ਰਾਂਸੀਸੀ) | ¢ | ||||
ਉਪਨਾਮ | ਲੂਨੀ, ਬੱਕ (en) ਉਆਰ, ਪੀਆਸ (ਫ਼ਰਾਂਸੀਸੀ) | ||||
ਸਿੱਕੇ | |||||
Freq. used | 5¢, 10¢, 25¢, $1, $2 | ||||
Rarely used | 1¢, 50¢ | ||||
ਬੈਂਕਨੋਟ | |||||
Freq. used | $5, $10, $20, $50, $100[1] | ||||
ਛਾਪਕ | ਕੈਨੇਡੀਆਈ ਬੈਂਕ ਨੋਟ ਕੰਪਨੀ | ||||
ਟਕਸਾਲ | ਸ਼ਾਹੀ ਕੈਨੇਡੀਆਈ ਟਕਸਾਲ | ||||
ਵੈੱਬਸਾਈਟ | www.mint.ca |
ਬੰਦ ਕਰੋ