![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/52/Canada_lynx_by_Michael_Zahra.jpg/640px-Canada_lynx_by_Michael_Zahra.jpg&w=640&q=50)
ਕੈਨੇਡਾ ਲਿੰਕਸ
From Wikipedia, the free encyclopedia
ਕੈਨੇਡਾ ਲਿੰਕਸ (Lynx canadensis, ਲਿੰਕਸ ਕੈਨੈਡੈਨਸਿਜ਼) ਜਾਂ ਕੈਨੇਡੀਆਈ ਲਿੰਕਸ ਉਤਰੀ ਅਮਰੀਕਾ ਦੇ ਬਿੱਲੀ ਪਰਿਵਾਰ, ਫੀਲਡੇ, ਦੀ ਧਣਧਾਰੀ ਜੀਵ ਹੈ। ਇਹ ਜੀਵ ਕੈਨੇਡਾ, ਅਲਾਸਕਾ ਅਤੇ ਉੱਤਰੀ ਅਮਰੀਕਾ ਦੇ ਕੁਝ ਭਾਗਾਂ ਵਿੱਚ ਪਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਕੈਨੇਡਾ ਲਿੰਕਸ, Conservation status ...
ਕੈਨੇਡਾ ਲਿੰਕਸ[1] | |
---|---|
![]() | |
Conservation status | |
Scientific classification | |
Kingdom: | Animalia |
Phylum: | Chordata |
Class: | |
Order: | Carnivora |
Family: | ਫੇਲੀਡੇ |
Genus: | ਲਿੰਕਸ |
Species: | L. canadensis |
Binomial name | |
Lynx canadensis ਕੇਰ, 1792 | |
![]() | |
ਕੈਨੇਡਾ ਲਿੰਕਸ ਦੀ ਪਹੁੰਚ | |
Synonyms | |
|
ਬੰਦ ਕਰੋ
ਇਹ ਜੀਵ ਭੂਰੇ-ਸਿਲਵਰ ਰੰਗ ਦਾ, ਗੁੱਸੈਲ ਚਹਿਰਾ ਤੇ ਗੁੱਛੇਦਾਰ ਕੰਨ ਹਨ। ਕੈਨੇਡਾ ਲਿੰਕਸ, ਮੱਧ-ਆਕਾਰੀ ਲਿੰਕਸ ਜਾਤਿ ਦੇ ਬਾਕੀ ਜੀਆਂ ਨਾਲ ਮੇਲ ਖਾਂਦੀ ਹੈ। ਇਸਦਾ ਆਕਾਰ ਬਾਬਕੈਟ ਨਾਲੋਂ ਥੋੜ੍ਹਾ ਜਿਹਾ ਅਤੇ ਘਰੇਲੂ ਬਿੱਲੀ ਤੋਂ ਦੁੱਗਣਾ ਹੈ।
![Thumb image](http://upload.wikimedia.org/wikipedia/commons/thumb/d/dd/Two_Canada_Lynx_Kittens.jpg/640px-Two_Canada_Lynx_Kittens.jpg)
![Thumb image](http://upload.wikimedia.org/wikipedia/commons/thumb/8/8d/Lynx_Canadensis.jpg/640px-Lynx_Canadensis.jpg)
![Thumb image](http://upload.wikimedia.org/wikipedia/commons/thumb/e/e2/Canada_lynx_portrait_by_Michael_Zahra.jpg/640px-Canada_lynx_portrait_by_Michael_Zahra.jpg)