![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/75/Katherine_Langford_in_2018.jpg/640px-Katherine_Langford_in_2018.jpg&w=640&q=50)
ਕੈਥਰੀਨ ਲੈਂਗਫੋਰਡ
ਆਸਟਰੇਲੀਆਈ ਅਭਿਨੇਤਰੀ / From Wikipedia, the free encyclopedia
ਕੈਥਰੀਨ ਲੈਂਗਫੋਰਡ (ਜਨਮ 29 ਅਪ੍ਰੈਲ 1996)[1] ਇੱਕ ਆਸਟਰੇਲੀਆਈ ਅਦਾਕਾਰਾ ਹੈ। ਉਸਨੇ 2017 ਤੋਂ 2018 ਤੱਕ ਨੈੱਟਫਲਿਕਸ ਟੈਲੀਵੀਜ਼ਨ ਲੜੀ '13 ਰੀਜਨਜ ਵਾਏ ਦੇ ਪਹਿਲੇ ਦੋ ਸੀਜ਼ਨਾਂ ਵਿੱਚ ਹੈਨਾਹ ਬੇਕਰ ਦੀ ਭੂਮਿਕਾ ਨਿਭਾਈ, ਜਿਸ ਲਈ ਉਸਨੇ ਸਰਬੋਤਮ ਅਭਿਨੇਤਰੀ ਲਈ ਗੋਲਡਨ ਗਲੋਬ ਪੁਰਸਕਾਰ ਦੀ ਨਾਮਜ਼ਦਗੀ ਪ੍ਰਾਪਤ ਕੀਤੀ।[2] ਉਸ ਨੇ ਲਵ ਸਾਈਮਨ (2018) ਅਤੇ ਨਾਈਵਜ ਆਉਟ (2019) ਫ਼ਿਲਮਾਂ ਵਿੱਚ ਵੀ ਸਹਿਯੋਗੀ ਭੂਮਿਕਾਵਾਂ ਨਿਭਾਈਆਂ ਸਨ।
ਵਿਸ਼ੇਸ਼ ਤੱਥ ਕੈਥਰੀਨ ਲੈਂਗਫੋਰਡ, ਜਨਮ ...
ਕੈਥਰੀਨ ਲੈਂਗਫੋਰਡ | |
---|---|
![]() ਲੈਂਗਫੋਰਡ 2018 ਵਿਚ | |
ਜਨਮ | (1996-04-29) 29 ਅਪ੍ਰੈਲ 1996 (ਉਮਰ 28) ਪਰਥ, ਆਸਟਰੇਲੀਆ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2015–ਹੁਣ |
ਬੰਦ ਕਰੋ