![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b4/Kevin_Clash_Elmo_2010_%2528cropped%2529.jpg/640px-Kevin_Clash_Elmo_2010_%2528cropped%2529.jpg&w=640&q=50)
ਕੇਵਿਨ ਕਲਾਸ਼
From Wikipedia, the free encyclopedia
ਕੇਵਿਨ ਜੈਫ਼ਰੀ ਕਲਾਸ਼ ਅਮਰੀਕਾ ਦਾ ਕੱਠਪੁਤਲੀ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਇਸ ਨੇ ਬਹੁਤ ਸਾਰੇ ਕੱਠਪੁਤਲੀ ਪਾਤਰ ਖੋਜੇ ਜਿਵੇਂ ਐਲਮੋ, ਕਲਿਫੋਰਡ, ਬੇਨੀ ਖਰਗੋਸ਼, ਹੂਟਜ਼ ਉੱਲੂ ਆਦਿ। ਕਲਾਸ਼ ਦਾ ਜਨਮ 17 ਸਤੰਬਰ, 1960 ਨੂੰ ਹੋਇਆ। ਉਸ ਦਾ ਬਚਪਣ ਤੋਂ ਹੀ ਕਠਪੁਤਲੀ ਵਿੱਚ ਰੁਚੀ ਸੀ। ਉਸ ਨੇ ਸ਼ੁਰੂ ਵਿੱਚ ਆਪਣੇ ਸ਼ਹਿਰ ਬਾਲਟੀਮੋਰ ਦੇ ਟੀਵੀ ਚੈਨਲ ਤੇ ਕਠਪੁਤਲੀ ਦਾ ਖੇਲ ਪੇਸ਼ ਕੀਤਾ। 1980 ਦੇ ਦਹਾਲੇ ਸਮੇਂ ਉਸ ਨੇ ਕੈਪਟਨ ਕੰਗਾਰੁ ਨਾਲ ਕੰਮ ਸ਼ੁਰੂ ਕੀਤਾ ਅਤੇ 1984 ਤੋਂ ਸੇਸੇਮ ਦੀਆਂ ਗਲੀਆਂ ਵਿੱਚ ਆਪਣਾ ਖੇਲ ਦਿਖਾਉਂਣ ਲੱਗ ਪਿਆ। ਮਸ਼ਹੂਤ ਪਾਤਰ ਐਲਮੋ ਨੂੰ ਪੇਸ਼ ਕਰਨ ਵਾਲੇ ਕੇਵਿਨ ਕਲਾਸ ਪੰਜਵਾਂ ਕਠਪੁਤਲੀ ਕਲਾਕਾਰ ਸੀ ਜੋ ਬਾਅਦ ਵਿੱਚ ਇਸ ਦਾ ਨਿਰਦੇਸ਼ਕ ਅਤੇ ਨਿਰਮਾਤਾ ਬਣਿਆ।
ਵਿਸ਼ੇਸ਼ ਤੱਥ ਕੇਵਿਨ ਕਲਾਸ਼, ਜਨਮ ...
ਬੰਦ ਕਰੋ