ਕੇਟ ਵਿੰਸਲੇਟ (ਜਨਮ 5 ਅਕਤੂਬਰ 1975),[1] ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ। ਉਸਨੇ ਅਕੈਡਮੀ ਇਨਾਮ, ਗਰੇਮੀ ਇਨਾਮ, ਗੋਲਡਨ ਗਲੋਬ ਇਨਾਮ ਅਤੇ ਐਮੀ ਇਨਾਮ ਜਿੱਤੇ ਹਨ। ਉਹ ਆਸਕਰ ਇਨਾਮ ਲਈ ਛੇ ਵਾਰ ਨਾਮਜ਼ਦ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਅਦਾਕਾਰਾ ਹੈ।
ਵਿਸ਼ੇਸ਼ ਤੱਥ ਕੇਟ ਵਿੰਸਲੇਟ CBE, ਜਨਮ ...
ਕੇਟ ਵਿੰਸਲੇਟ CBE |
---|
Winslet at the premiere of The Dressmaker in Toronto on 14 September 2015 |
ਜਨਮ | Kate Elizabeth Winslet (1975-10-05) 5 ਅਕਤੂਬਰ 1975 (ਉਮਰ 48)
Reading, Berkshire, ਇੰਗਲੈਂਡ |
---|
ਅਲਮਾ ਮਾਤਰ | Redroofs Theatre School |
---|
ਪੇਸ਼ਾ | ਅਦਾਕਾਰਾ, ਗਾਇਕਾ |
---|
ਸਰਗਰਮੀ ਦੇ ਸਾਲ | 1991–ਹੁਣ ਤੱਕ |
---|
ਜੀਵਨ ਸਾਥੀ | -
Jim Threapleton
(ਵਿ. 1998 ; ਤ. 2001 ) -
Sam Mendes
(ਵਿ. 2003 ; ਤ. 2011 ) -
Ned Rocknroll (ਵਿ. 2012 )
|
---|
ਬੱਚੇ | 3 |
---|
ਪੁਰਸਕਾਰ | Full list |
---|
ਬੰਦ ਕਰੋ