ਕੈਥਰੀਨ ਅਲਿਜ਼ਾਬੈਥ ਹਡਸਨ (ਜਨਮ 25 ਅਕਤੂਬਰ 1984), ਆਪਣੇ ਮੰਚੀ ਨਾਮ ਕੇਟੀ ਪੇਰੀ ਦੁਆਰਾ ਜ਼ਿਆਦਾ ਪ੍ਰਸਿੱਧ, ਇੱਕ ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਵਪਾਰੀ, ਸਮਾਜ ਸੇਵੀ, ਅਤੇ ਅਦਾਕਾਰਾ ਹੈ। ਪੇਰੀ 2007 ਵਿੱਚ ਆਪਣੇ ਇੰਟਰਨੈੱਟ ਹਿਟ ਯੂਰ ਸੋ ਗੇ ਨਾਲ ਪ੍ਰਸਿੱਧ ਹੋਈ ਅਤੇ 2008 ਵਿੱਚ ਉਸ ਨੇ ਆਪਣਾ ਸੋਲੋ ਗੀਤ ਆਈ ਕਿਸਡ ਅ ਗਰਲ ਪੇਸ਼ ਕੀਤਾ। ਇਸ ਦੇ 'ਡਾਰਕ ਹਊਸ' ਗੀਤ ਨੂੰ ਬਹੁਤ ਪ੍ਰਸੰਸਾ ਮਿਲੀ।
ਕੇਟੀ ਪੈਰੀ | |
---|---|
ਜਨਮ | ਕੈਥਰੀਨ ਅਲਿਜ਼ਾਬੈਥ ਹਡਸਨ 25 ਅਕਤੂਬਰ 1984 ਨੇੜੇ ਸਾਂਤਾ ਬਾਰਬਰਾ, ਕੈਲੇਫ਼ੋਰਨੀਆ, ਅਮਰੀਕਾ |
ਹੋਰ ਨਾਮ | ਕੇਟੀ ਹਡਸਨ |
ਪੇਸ਼ਾ |
|
ਜੀਵਨ ਸਾਥੀ |
ਰਸਲ ਬਰਾਂਡ (ਵਿ. 2010–2012) |
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਸਾਜ਼ |
|
ਸਾਲ ਸਰਗਰਮ | 1997–ਜਾਰੀ |
ਲੇਬਲ |
|
ਵੈੱਬਸਾਈਟ | katyperry |
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.