ਕੁੰਭਲਗੜ੍ਹ
From Wikipedia, the free encyclopedia
ਕੁੰਭਲਗੜ (ਸ਼ਾਬਦਿਕ ਤੌਰ 'ਤੇ " ਕੁੰਭਲ ਦਾ ਕਿਲ੍ਹਾ ") ਪੱਛਮੀ ਭਾਰਤ ਵਿੱਚ ਰਾਜਸਥਾਨ ਰਾਜ ਦੇ ਉਦੈਪੁਰ ਨੇੜੇ ਰਾਜਸਮੰਦ ਜ਼ਿਲ੍ਹੇ ਵਿੱਚ ਅਰਾਵਲੀ ਪਹਾੜੀਆਂ ਦੀ ਪੱਛਮੀ ਰੇਂਜ ਉੱਤੇ ਇੱਕ ਮੇਵਾੜ ਦਾ ਕਿਲ੍ਹਾ ਹੈ। ਇਹ ਰਾਜਸਥਾਨ ਦੇ ਪਹਾੜੀ ਕਿਲ੍ਹੇ ਵਿਚ ਸ਼ਾਮਲ ਇਕ ਵਿਸ਼ਵ ਵਿਰਾਸਤ ਟਿਕਾਣਾ ਹੈ। ਇਸ ਕਿਲ੍ਹੇ ਨੂੰ ਰਾਣਾ ਕੁੰਭ ਨੇ 15 ਵੀਂ ਸਦੀ ਦੇ ਦੌਰਾਨ ਬਣਾਇਆ ਸੀ। ਆਪ 19 ਵੀਂ ਸਦੀ ਦੇ ਅੰਤ ਤੱਕ ਇਸ ਕਿਲ੍ਹੇ ਤੇ ਕਾਬਜ਼ ਰਿਹਾ। ਅੱਜ ਕੱਲ੍ਹ ਇਹ ਕਿਲ੍ਹਾ ਲੋਕਾਂ ਦੇ ਦੇਖਣ ਲਈ ਖੁੱਲ੍ਹਾ ਹੈ ਅਤੇ ਇਸ ਨੂੰ ਹਰ ਸ਼ਾਮ ਕੁਝ ਸਮੇਂ ਲਈ ਸ਼ਾਨਦਾਰ ਰੰਗੀਨ ਰੋਸ਼ਣੀ ਨਾਲ ਰੁਸ਼ਨਾਇਆ ਜਾਂਦਾ ਹੈ। ਕੁੰਬਲਗੜ ਦਾ ਕਿਲ੍ਹਾ ਸੜਕ ਮਾਰਗ ਰਾਹੀ ਉਦੈਪੁਰ ਤੋਂ 82 ਕਿਲੋਮੀਟਰ ਦੀ ਦੂਰੀ ਤੇ ਉੱਤਰ ਪੱਛਮ ਵਿਚ ਸਥਿਤ ਹੈ। ਇਹ ਚਿਤੌੜਗੜ੍ਹ ਕਿਲ੍ਹੇ ਤੋਂ ਬਾਅਦ ਮੇਵਾੜ ਦਾ ਸਭ ਤੋਂ ਮਹੱਤਵਪੂਰਣ ਕਿਲ੍ਹਾ ਸੀ।
ਵਿਸ਼ੇਸ਼ ਤੱਥ ਕੁੰਭਲਗੜ, ਕਿਸਮ ...
ਕੁੰਭਲਗੜ | |
---|---|
ਕਿਸਮ | fortress |
ਸਥਿਤੀ | ਰਾਜਸਮੰਦ ਜ਼ਿਲ੍ਹਾ, ਰਾਜਸਥਾਨ, India |
ਗੁਣਕ | 25°8′56″N 73°34′49″E |
ਖੇਤਰ | 268 ha (1.03 sq mi) (662 acres) |
ਬਣਾਇਆ | 15th century |
UNESCO World Heritage Site | |
ਕਿਸਮ | Cultural |
ਮਾਪਦੰਡ | ii, iii |
ਅਹੁਦਾ | 2013 (36th session) |
ਦਾ ਹਿੱਸਾ | Hill Forts of Rajasthan |
ਹਵਾਲਾ ਨੰ. | 247 |
State Party | India |
Region | South Asia |
ਬੰਦ ਕਰੋ