![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/8e/Lenin_book_1902.jpg/640px-Lenin_book_1902.jpg&w=640&q=50)
ਕੀ ਕਰਨਾ ਲੋੜੀਏ?
੧੯੦੨ ਵਿਚ ਵਲਾਦੀਮੀਰ ਲੈਨਿਨ ਦੁਆਰਾ ਲਿਖੀ ਕਿਤਾਬ / From Wikipedia, the free encyclopedia
ਕੀ ਕਰਨਾ ਲੋੜੀਏ? ਸਾਡੀ ਲਹਿਰ ਦੇ ਭਖਦੇ ਸਵਾਲ (ਰੂਸੀ: Что делать?, ਸ਼ਤੋ ਦੀਆਲੈਚ?), ਰੂਸੀ ਕ੍ਰਾਂਤੀਕਾਰੀ ਲੈਨਿਨ ਦਾ 1901 ਵਿੱਚ ਲਿਖਿਆ ਅਤੇ 1902 ਛਪਿਆ ਰਾਜਨੀਤਕ ਕਿਤਾਬਚਾ ਹੈ। ਇਸ ਕਿਤਾਬਚੇ ਦਾ ਟਾਈਟਲ ਨਿਕੋਲਾਈ ਚੇਰਨੀਸ਼ੇਵਸਕੀ ਦੇ ਲਿਖੇ ਇਸੇ ਨਾਮ ਦੇ ਨਾਵਲ ਤੋਂ ਪ੍ਰੇਰਿਤ ਹੈ।[1]