ਕਿਸ਼ਨਾਓ
From Wikipedia, the free encyclopedia
ਕਿਸ਼ਨਾਓ ਜਾਂ ਚਿਸ਼ੀਨਾਊ (ਰੋਮਾਨੀਆਈ ਉਚਾਰਨ: [kiʃiˈnəw]; ਇਤਿਹਾਸਕ ਤੌਰ ਉੱਤੇ ਕਿਸ਼ੀਨੇਵ, ਰੂਸੀ: Кишинёв ਤੋਂ) ਮੋਲਦੋਵਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ ਅਤੇ ਇਸ ਦੇ ਮੱਧ ਵਿੱਚ ਬੀਚ ਦਰਿਆ ਦੇ ਕੰਢੇ ਸਥਿਤ ਹੈ। ਜਨਵਰੀ 2012 ਦੇ ਅਧਿਕਾਰਕ ਅੰਦਾਜ਼ਿਆਂ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 667,600 ਅਤੇ ਨਗਰਪਾਲਿਕਾ ਦੀ ਅਬਾਦੀ 794,800 ਹੈ।[1]
ਵਿਸ਼ੇਸ਼ ਤੱਥ ਕਿਸ਼ਨਾਓ, ਸਮਾਂ ਖੇਤਰ ...
ਬੰਦ ਕਰੋ
![Thumb image](http://upload.wikimedia.org/wikipedia/commons/thumb/6/6e/Chisinau.jpg/640px-Chisinau.jpg)