From Wikipedia, the free encyclopedia
ਵਟਾਂਦਰਾਯੋਗ ਪੇਸੋ (ਕਈ ਵਾਰ CUC$ ਨਾਲ਼ ਲਿਖਿਆ ਜਾਂਦਾ) (ਗ਼ੈਰ-ਰਿਵਾਇਤੀ ਤੌਰ ਉੱਤੇ ਚਾਵੀਤੋ ਕਿਹਾ ਜਾਂਦਾ ਹੈ), ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਪੇਸੋ ਹੈ। ਇਹ ਸੀਮਤ ਤੌਰ ਉੱਤੇ 1994 ਤੋਂ ਵਰਤੋਂ ਵਿੱਚ ਹੈ ਜਦੋਂ ਇਹਨੂੰ ਯੂ.ਐੱਸ. ਡਾਲਰ ਦੇ ਤੁਲ ਮੰਨਿਆ ਜਾਂਦਾ ਸੀ: ਇਹਦਾ ਅਧਿਕਾਰਕ ਮੁੱਲ US$1.00 ਰੱਖਿਆ ਗਿਆ ਸੀ। 8 ਨਵੰਬਰ 2004 ਨੂੰ ਸੰਯੁਕਤ ਰਾਜ ਡਾਲਰ ਕਿਊਬਾ ਦੇ ਪਰਚੂਨ ਨਿਕਾਸਾਂ ਵਿੱਚ ਸਵੀਕਾਰੇ ਜਾਣਾ ਬੰਦ ਹੋ ਗਿਆ ਸੀ ਜਿਸ ਕਰ ਕੇ ਕਿਊਬਾਈ ਵਪਾਰਾਂ ਵਿੱਚ ਵਟਾਂਦਰਾਯੋਗ ਪੇਸੋ ਹੀ ਇੱਕੋ-ਇੱਕ ਮੁਦਰਾ ਬਚ ਗਈ ਸੀ। ਇਹ ਸਿਰਫ਼ ਦੇਸ਼ ਦੇ ਅੰਦਰ ਹੀ ਵਟਾਂਦਰਾਯੋਗ ਹੈ। 5 ਅਪਰੈਲ 2008 ਨੂੰ ਇਹਦਾ ਮੁੱਲ ਵਧਾ ਕੇ US$1.08 ਕਰ ਦਿੱਤਾ ਗਿਆ ਸੀ ਅਤੇ 15 ਮਾਰਚ 2011 ਨੂੰ ਵਾਪਸ US$1.00 ਕਰ ਦਿੱਤਾ ਗਿਆ ਸੀ।[1]
peso cubano convertible (ਸਪੇਨੀ) | |
---|---|
ISO 4217 | |
ਕੋਡ | CUC (numeric: 931) |
ਉਪ ਯੂਨਿਟ | 0.01 |
Unit | |
ਨਿਸ਼ਾਨ | $, CUC ਜਾਂ CUC$ |
ਛੋਟਾ ਨਾਮ | ਚਾਵੀਤੋ |
Denominations | |
ਉਪਯੂਨਿਟ | |
1/100 | ਵਟਾਂਦਰਾਯੋਗ ਸਿੰਤਾਵੋ |
ਚਿੰਨ੍ਹ | |
ਵਟਾਂਦਰਾਯੋਗ ਸਿੰਤਾਵੋ | ¢ ਜਾਂ c |
ਬੈਂਕਨੋਟ | $1, $3, $5, $10, $20, $50, $100 |
Coins | |
Freq. used | 1¢, 5¢, 10¢, 25¢, 50¢, $1 |
Rarely used | $5 |
Demographics | |
ਵਰਤੋਂਕਾਰ | ਫਰਮਾ:Country data ਕਿਊਬਾ |
Issuance | |
ਕੇਂਦਰੀ ਬੈਂਕ | ਕਿਊਬਾਈ ਕੇਂਦਰੀ ਬੈਂਕ |
ਵੈੱਬਸਾਈਟ | www.bc.gov.cu |
Valuation | |
Inflation | 5% |
ਸਰੋਤ | The World Factbook, 2006 est. |
Pegged with | ਵਟਾਂਦਰਾਯੋਗ ਪੇਸੋ = 1.00 ਯੂ.ਐੱਸ. ਡਾਲਰ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.