![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4f/Karakum.png/640px-Karakum.png&w=640&q=50)
ਕਾਰਾਕੁਮ ਰੇਗਿਸਤਾਨ
From Wikipedia, the free encyclopedia
ਕਾਰਾਕੁਮ ਰੇਗਿਸਤਾਨ (ਤੁਰਕਮੇਨ: Garagum; ਰੂਸੀ: Каракумы; ਅੰਗ੍ਰੇਜ਼ੀ: Karakum) ਮਧ ਏਸ਼ੀਆ ਵਿੱਚ ਸਥਿਤ ਇੱਕ ਰੇਗਿਸਤਾਨ ਹੈ। ਤੁਰਕਮੇਨਿਸਤਾਨ ਦੇਸ਼ ਦਾ 70 % ਇਲਾਕਾ ਇਸ ਰੇਗਿਸਤਾਨ ਦੇ ਖੇਤਰ ਵਿੱਚ ਆਉਂਦਾ ਹੈ। ਕਾਰਾਕੁਮ ਸ਼ਬਦ ਦਾ ਮਤਲਬ ਕਾਲੀ ਰੇਤ ਹੁੰਦਾ ਹੈ। ਇੱਥੇ ਆਬਾਦੀ ਬਹੁਤ ਘੱਟ ਸੰਘਣੀ ਹੈ ਅਤੇ ਔਸਤਨ ਹਰ 6.5 ਵਰਗ ਕਿਮੀ ਵਿੱਚ ਇੱਕ ਵਿਅਕਤੀ ਮਿਲਦਾ ਹੈ। ਇੱਥੇ ਮੀਂਹ ਔਸਤਨ 10 ਸਾਲਾਂ ਵਿੱਚ ਇੱਕ ਦਫਾ ਪੈਂਦਾ ਹੈ। ਇਹ ਸੰਸਾਰ ਦੇ ਸਭ ਤੋਂ ਵੱਡੇ ਰੇਤੀਲੇ ਰੇਗਿਸਤਾਨਾਂ ਵਿੱਚੋਂ ਇੱਕ ਹੈ।[1]
![Thumb image](http://upload.wikimedia.org/wikipedia/commons/thumb/4/4f/Karakum.png/640px-Karakum.png)
![Thumb image](http://upload.wikimedia.org/wikipedia/commons/thumb/1/1e/Takirs_of_Karakum_Desert.jpg/640px-Takirs_of_Karakum_Desert.jpg)
![Thumb image](http://upload.wikimedia.org/wikipedia/commons/thumb/6/6b/Karakum_Desert.png/640px-Karakum_Desert.png)