ਕਾਰਲੋ ਪੇਤਰੀਨੀ (ਜਨਮ 22 ਜੂਨ 1949) ਕਮਿਊਨਿਸਟ ਪਾਰਟੀ ਪ੍ਰੋਲਤਾਰੀ ਯੂਨਿਟੀ ਪਾਰਟੀ ਦਾ ਕਾਰਜਕਰਤਾ ਸੀ। ਉਹ ਅੰਤਰਰਾਸ਼ਟਰੀ ਸਲੋ ਲਹਿਰ ਦੇ ਸੰਸਥਾਪਕ ਹਨ। ਉਹ 1980 ਵਿੱਚ ਮਸ਼ਹੂਰ ਹੋਏ ਜਦੋਂ ਪਹਿਲੀ ਵਾਰ ਫਾਸਟ ਫੂਡ ਚੇਨ ਮਕਡੋਨਲ ਦੇ ਵਿਰੁੱਧ ਸਪੇਨੀ ਸਟੇਪ ਰੋਮ ਵਿੱਚ ਇੱਕ ਮੁਹਿੰਮ ਹਿੱਸਾ ਲਿਆ।[1]
ਵਿਸ਼ੇਸ਼ ਤੱਥ ਕਾਰਲੋ ਪੇਤਰੀਨੀ, ਜਨਮ ...
ਕਾਰਲੋ ਪੇਤਰੀਨੀ |
---|
ਕਾਰਲੋ ਪੇਤਰੀਨੀ ਇਦੇਨਤਿਤਾ ਗੋਲੋਸ ਕਾਨਫਰੰਸ ਵਿੱਚ 2010 |
ਜਨਮ | ਕਾਰਲੋ ਪੇਤਰੀਨੀ (1949-06-22) ਜੂਨ 22, 1949 (ਉਮਰ 75)
ਬਰਾ, ਇਟਲੀ |
---|
ਬੰਦ ਕਰੋ