ਕਾਊਂਟੀ ਮੈਦਾਨ, ਟਾਊਂਟਨ
From Wikipedia, the free encyclopedia
ਕਾਊਂਟੀ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਕੂਪਰ ਐਸੋਸੀਏਟਸ ਕਾਊਂਟੀ ਗਰਾਊਂਡ ਵੀ ਕਿਹਾ ਜਾਂਦਾ ਹੈ[2], ਸੋਮਰਸੈਟ, ਟਾਊਂਟਨ, ਇੰਗਲੈਂਡ ਵਿਚਲਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਸੋਮਰਸੈਟ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ। ਇਹ ਗਰਾਊਂਡ ਪ੍ਰਾਇਰੀ ਬਰਿੱਜ ਰੋਡ ਅਤੇ ਸੇਂਟ ਜੇਮਸ ਸਟ੍ਰੀਟ ਦਾ ਵਿਚਕਾਰ ਹੈ ਅਤੇ ਇਸਦੀ ਦਰਸ਼ਕ ਸਮਰੱਥਾ 8500 ਹੈ।
ਵਿਸ਼ੇਸ਼ ਤੱਥ ਗਰਾਊਂਡ ਜਾਣਕਾਰੀ, ਟਿਕਾਣਾ ...
ਗਰਾਊਂਡ ਜਾਣਕਾਰੀ | |||||
---|---|---|---|---|---|
ਟਿਕਾਣਾ | ਟਾਊਂਟਨ, ਸੋਮਰਸੈਟ | ||||
ਗੁਣਕ | 51.019°N 3.1008°W / 51.019; -3.1008 | ||||
ਸਥਾਪਨਾ | 1882 | ||||
ਸਮਰੱਥਾ | 8,500 (12,500 ਅੰਤਰਰਾਸ਼ਟਰੀ ਮੁਕਾਬਲਿਆਂ ਲਈ)[1] | ||||
ਮਾਲਕ | ਸੋਮਰਸੈਟ ਕਾਊਂਟੀ ਕ੍ਰਿਕਟ ਕਲੱਬ | ||||
Tenants | ਇੰਗਲੈਂਡ ਔਰਤ ਰਾਸ਼ਟਰੀ ਕ੍ਰਿਕਟ ਟੀਮ (2006 ਤੋਂ) | ||||
ਐਂਡ ਨਾਮ | |||||
ਰਿਵਰ ਐਂਡ ਸੋਮਰਸੈਟ ਪਵਿਲੀਅਨ ਐਂਡ | |||||
ਅੰਤਰਰਾਸ਼ਟਰੀ ਜਾਣਕਾਰੀ | |||||
ਪਹਿਲਾ ਓਡੀਆਈ | 11 ਜੂਨ 1983: ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ | ||||
ਆਖਰੀ ਓਡੀਆਈ | 26 ਮਈ 1999: ਭਾਰਤ ਬਨਾਮ ਫਰਮਾ:Country data ਸ਼੍ਰੀਲੰਕਾ | ||||
ਇੱਕੋ ਇੱਕ ਟੀ20ਆਈ | 23 ਜੂਨ 2017: ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ | ||||
ਟੀਮ ਜਾਣਕਾਰੀ | |||||
| |||||
08 ਜੂਨ 2019 ਤੱਕ ਸਰੋਤ: Cricinfo |
ਬੰਦ ਕਰੋ