![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/62/Qashqadaryo_Viloyati_in_Uzbekistan.svg/langpa-640px-Qashqadaryo_Viloyati_in_Uzbekistan.svg.png&w=640&q=50)
ਕਸ਼ਕਾਦਾਰਯੋ ਖੇਤਰ
From Wikipedia, the free encyclopedia
ਕਸ਼ਕਾਦਾਰਯੋ ਖੇਤਰ (ਉਜ਼ਬੇਕ: Qashqadaryo viloyati, Қашқадарё вилояти, قەشقەدەريا ۋىلايەتى; old spelling Kashkadarya Region) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ, ਜਿਹੜਾ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ ਵਿੱਚ ਕਸ਼ਕਾਦਾਰਿਓ ਨਦੀ ਦੀ ਘਾਟੀ ਵਿੱਚ ਪੈਂਦਾ ਹੈ। ਇਹ ਖੇਤਰ ਪਾਮੀਰ-ਅਲੇ ਪਰਬਤਾਂ ਦੀਆਂ ਪੱਛਮੀ ਢਲਾਣਾਂ ਤੇ ਫੈਲਿਆ ਹੋਇਆ ਹੈ। ਇਹ ਤਾਜੀਕਿਸਤਾਨ, ਤੁਰਕਮੇਨੀਸਤਾਨ, ਸਮਰਕੰਦ ਖੇਤਰ, ਬੁਖਾਰਾ ਖੇਤਰ ਅਤੇ ਸੁਰਖਾਨਦਰਿਆ ਖੇਤਰ ਨਾਲ ਲੱਗਦਾ ਹੈ। ਇਸਦਾ ਕੁੱਲ ਖੇਤਰਫਲ 28,400 km² ਹੈ। ਇਸਦੀ ਅਬਾਦੀ 2007 ਦੇ ਅੰਕੜਿਆਂ ਦੇ ਮੁਤਾਬਿਕ 2,067,000 ਹੈ।[1] ਇਸਦਾ ਅਬਾਦੀ ਦਾ 73% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ।
ਵਿਸ਼ੇਸ਼ ਤੱਥ ਕਸ਼ਕਾਦਾਰਯੋ ਖੇਤਰ ਕਸ਼ਕਾਦਾਰਯੋ ਵਿਲਿਓਤੀ, ਦੇਸ਼ ...
ਕਸ਼ਕਾਦਾਰਯੋ ਖੇਤਰ
ਕਸ਼ਕਾਦਾਰਯੋ ਵਿਲਿਓਤੀ | |
---|---|
ਖੇਤਰ | |
![]() ਕਸ਼ਕਾਦਾਰਯੋ ਦੀ ਉਜ਼ਬੇਕਿਸਤਾਨ ਵਿੱਚ ਸਥਿਤੀ | |
ਗੁਣਕ: 38°50′N 66°50′E | |
ਦੇਸ਼ | ਉਜ਼ਬੇਕਿਸਤਾਨ |
ਰਾਜਧਾਨੀ | ਕਾਰਸ਼ੀ |
ਖੇਤਰ | |
• ਕੁੱਲ | 28,400 km2 (11,000 sq mi) |
ਆਬਾਦੀ (2005) | |
• ਕੁੱਲ | 20,67,000 |
• ਘਣਤਾ | 73/km2 (190/sq mi) |
ਸਮਾਂ ਖੇਤਰ | ਯੂਟੀਸੀ+5 (ਪੂਰਬ) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ISO 3166 ਕੋਡ | UZ-QA |
ਜ਼ਿਲ੍ਹਾ | 13 |
ਸ਼ਹਿਰ | 12 |
ਕਸਬੇ | 4 |
ਪਿੰਡ | 1064 |
ਬੰਦ ਕਰੋ