ਕਵੇਰੀ ਦਰਿਆ
ਪ੍ਰਮੁੱਖ ਭਾਰਤੀ ਦਰਿਆ / From Wikipedia, the free encyclopedia
ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ ਉੱਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਦੇਸ਼, ਰਾਜ ...
ਕਵੇਰੀ ਦਰਿਆ | |
ਦਰਿਆ | |
ਕੋਡਗੂ, ਕਰਨਾਟਕਾ ਵਿੱਚ ਕਵੇਰੀ ਦਰਿਆ | |
ਦੇਸ਼ | ਭਾਰਤ |
---|---|
ਰਾਜ | ਕਰਨਾਟਕਾ, ਤਾਮਿਲ ਨਾਡੂ, ਕੇਰਲਾ, ਪਾਂਡੀਚਰੀ |
ਸਹਾਇਕ ਦਰਿਆ | |
- ਖੱਬੇ | ਹੇਮਵਤੀ, ਸ਼ੀਮਸ਼, ਅਰਕਵਤੀ |
- ਸੱਜੇ | ਕਬੀਨੀ, ਭਵਾਨੀ, ਨੋਈਅਲ, ਅਮਰਾਵਤੀ |
ਸ਼ਹਿਰ | ਤਾਲਕਵੇਰੀ, ਕੁਸ਼ਲਨਗਰ, ਸ੍ਰੀਰੰਗਪਟਨਾ, ਭਵਾਨੀ, ਇਰੋਡ, ਨਮੱਕਲ, ਤਿਰੂਚਿਰਾਪੱਲੀ, ਕੁੰਬਕੋਨਮ, ਮਾਇਆਵਰਮ, ਪੂਮਪੁਹਾਰ |
ਸਰੋਤ | ਤਾਲਕਵੇਰੀ, ਕੋਡਗੂ, ਪੱਛਮੀ ਘਾਟਾਂ |
- ਸਥਿਤੀ | ਕਰਨਾਟਕਾ, ਭਾਰਤ |
- ਉਚਾਈ | 1,276 ਮੀਟਰ (4,186 ਫੁੱਟ) |
- ਦਿਸ਼ਾ-ਰੇਖਾਵਾਂ | 12°38′N 75°52′E |
ਦਹਾਨਾ | ਕਵੇਰੀ ਡੈਲਟਾ |
- ਸਥਿਤੀ | ਬੰਗਾਲ ਦੀ ਖਾੜੀ, ਭਾਰਤ & ਭਾਰਤ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 11°21′40″N 79°49′46″E |
ਲੰਬਾਈ | 765 ਕਿਮੀ (475 ਮੀਲ) |
ਬੇਟ | 81,155 ਕਿਮੀ੨ (31,334 ਵਰਗ ਮੀਲ) |
ਬੰਦ ਕਰੋ