ਕਵਾਯੀ ਬੈਕਵਾਟਰਸ
From Wikipedia, the free encyclopedia
ਪਯਾਨੂਰ ਦੇ ਨੇੜੇ ਸਥਿਤ ਕਵਾਯੀ ਬੈਕਵਾਟਰਸ ਕੇਰਲ ਵਿੱਚ ਤੀਜਾ ਸਭ ਤੋਂ ਵੱਡਾ ਬੈਕਵਾਟਰ ਹੈ। ਕਵਾਯੀ ਬੈਕਵਾਟਰ ਉੱਤਰੀ ਕੇਰਲ ਵਿੱਚ ਸਭ ਤੋਂ ਵੱਡਾ ਬੈਕਵਾਟਰ ਹੈ। ਕਵਾਯੀ ਕਯਾਲ (ਬੈਕਵਾਟਰਸ) ਕਈ ਛੋਟੇ ਅਤੇ ਵੱਡੇ ਟਾਪੂਆਂ ਨਾਲ ਇੱਕ ਬਿੰਦੀ ਰੇ ਰੂਪ ਵਿੱਚ ਭਰਿਆ ਹੋਇਆ ਹੈ। ਵਾਲਿਆਪਰੰਬਾ ਟਾਪੂ ਇਹਨਾਂ ਵਿੱਚੋਂ ਸਭ ਤੋਂ ਵੱਡਾ ਹੈ ਅਤੇ 16 ਸਕੁਏਰ ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ। ।
ਵਿਸ਼ੇਸ਼ ਤੱਥ ਕਵਾਯੀ, ਸਥਿਤੀ ...
ਕਵਾਯੀ | |
---|---|
ਸਥਿਤੀ | ਕੇਰਲ |
ਗੁਣਕ | 12.09°N 75.18°E / 12.09; 75.18 |
Primary inflows | Kavvayi River |
Basin countries | India |
Surface area | 37 km2 (14 sq mi) |
Islands | Kavvayi |
ਬੰਦ ਕਰੋ