![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/3e/Kleopatra-VII.-Altes-Museum-Berlin1.jpg/640px-Kleopatra-VII.-Altes-Museum-Berlin1.jpg&w=640&q=50)
ਕਲੀਓਪੈਟਰਾ
From Wikipedia, the free encyclopedia
ਕਲੀਓਪੈਟਰਾ VII ਫਲੋਪੋਟਰ (ਯੂਨਾਨੀ: Κλεοπάτρα Φιλοπάτωρ Cleopatra Philopator;[2] 69 ਈ.ਪੂ. – 10 ਜਾਂ 12 ਅਗਸਤ 30ਈ.ਪੂ.)[note 1] ਮਿਸਰ ਦੇ ਤੋਲੇਮਿਕ ਸਾਮਰਾਜ ਦੀ ਆਖਰੀ ਸਰਗਰਮ ਹਾਕਮ ਸੀ, ਭਾਵੇਂ ਨਾਂ ਦੇ ਲਈ ਇਸਦਾ ਇੱਕ ਪੁੱਤਰ ਸੀਜ਼ੇਰੀਅਨ ਵੀ ਸੀ।[note 3] ਉਹ ਇੱਕ ਰਾਜਦੂਤ, ਜਲ ਸੇਨਾ ਕਮਾਂਡਰ, ਭਾਸ਼ਾ ਵਿਗਿਆਨਨੀ ਅਤੇ ਮੈਡੀਕਲ ਲੇਖਕ ਵੀ ਸੀ।[3] ਤੋਲੇਮਿਕ ਰਾਜਵੰਸ਼ ਦੇ ਇੱਕ ਮੈਂਬਰ ਦੇ ਰੂਪ ਵਿੱਚ, ਉਹ ਇੱਕ ਮੈਕੈਸੋਨੀਅਨ ਯੂਨਾਨੀ ਜਨਰਲ ਅਤੇ ਅਲੈਗਜੈਂਡਰ ਮਹਾਨ ਦੇ ਸਾਥੀ, ਤੋਲੇਮੀ ਯੱਕ ਸੋਟਰ ਦੇ ਵੰਸ਼ ਵਿੱਚੋਂ ਸੀ। ਕਲੀਓਪੈਟਰਾ ਦੀ ਮੌਤ ਦੇ ਬਾਅਦ, ਮਿਸਰ ਰੋਮਨ ਸਾਮਰਾਜ ਦਾ ਇੱਕ ਸੂਬਾ ਬਣ ਗਿਆ, ਜਿਸ ਨਾਲ ਸਿਕੰਦਰ (336-323 ਬੀ.ਸੀ.) ਦੇ ਸਮੇਂ ਤੋਂ ਚੱਲ ਰਹੇ ਹੈਲਨੀਸਿਕ ਕਾਲ ਦਾ ਅੰਤ ਹੋਇਆ।[note 4] ਇਸਦੀ ਮੂਲ ਭਾਸ਼ਾ ਕੋਇਨੀ ਯੂਨਾਨੀ ਸੀ ਅਤੇ ਇਹ ਪਹਿਲੀ ਤੋਲੇਮਿਕ ਸ਼ਾਸਕ ਸੀ ਜਿਸਨੇ ਮਿਸਰੀ ਭਾਸ਼ਾ ਸਿੱਖੀ।[note 5]
ਵਿਸ਼ੇਸ਼ ਤੱਥ ਕਲੀਓਪੈਟਰਾ 7ਵੀਂ ਫਲੋਪੋਟਰ, ਤੋਲੇਮਿਕ ਸਾਮਰਾਜ ਦੀ ਰਾਣੀ ...
ਕਲੀਓਪੈਟਰਾ 7ਵੀਂ ਫਲੋਪੋਟਰ | |||||
---|---|---|---|---|---|
![]() | |||||
ਤੋਲੇਮਿਕ ਸਾਮਰਾਜ ਦੀ ਰਾਣੀ | |||||
ਸਾਸ਼ਨ | 51 – 10 or 12 ਅਗਸਤ 30 ਈ.ਪੂ. (21 ਸਾਲ)[1][note 1] | ||||
ਪੂਰਵ-ਅਧਿਕਾਰੀ | ਤੋਲੇਮੀ 12ਵੇਂ ਔਲੇਤੇਸ | ||||
ਵਾਰਸ | ਸੀਜ਼ੇਰੀਅਨ | ||||
ਸਹਿ-ਸਾਸ਼ਕ | ਤੋਲੇਮੀ 12ਵਾਂ ਔਲੇਤੇਸ ਤੋਲੇਮੀ 13ਵਾਂ ਥੀਓਸ ਫਲੋਪੋਟਰ ਤੋਲੇਮੀ 14ਵਾਂ ਤੋਲੇਮੀ 15ਵਾਂ ਸੀਜ਼ੇਰੀਅਨ | ||||
ਜਨਮ | 69ਈ.ਪੂ. ਐਲੈਕਜ਼ੇਂਡਰੀਆ, ਤੋਲੇਮੀ ਸਾਸ਼ਨ | ||||
ਮੌਤ | 10 ਜਾਂ 12 ਅਗਸਤ 30ਈ.ਪੂ. (ਉਮਰ 39)[note 1] ਐਲੈਕਜ਼ੇਂਡਰੀਆ, ਮਿਸਰ | ||||
ਦਫ਼ਨ | ਅਣਪਛਾਤੀ ਕਬਰ (ਸੰਭਾਵਿਤ ਤੌਰ ਉੱਤੇ ਮਿਸਰ) | ||||
ਜੀਵਨ-ਸਾਥੀ | Ptolemy XIII Theos Philopator Ptolemy XIV Mark Antony | ||||
ਔਲਾਦ | Caesarion, Ptolemy XV Philopator Philometor Caesar Alexander Helios Cleopatra Selene, Queen of Mauretania Ptolemy XVI Philadelphus | ||||
| |||||
ਰਾਜਵੰਸ਼ | ਤੋਲੇਮੀ | ||||
ਪਿਤਾ | ਤੋਲੇਮੀ 12ਵੇਂ ਔਲੇਤੇਸ | ||||
ਮਾਤਾ | ਅਨਜਾਣ, ਸ਼ਾਇਦ ਕਲੀਓਪੈਟਰਾ ਛੇਵੀਂ ਟਰੀਫੈਨਾ (ਜਿਸਨੂੰ ਕਲੀਓਪੈਟਰਾ ਪੰਜਵੀਂ ਟਰੀਫੈਨਾ ਵੀ ਕਿਹਾ ਜਾਂਦਾ ਹੈ)[note 2] |
ਬੰਦ ਕਰੋ
ਵਿਸ਼ੇਸ਼ ਤੱਥ Cleopatra VII in hieroglyphs ...
ਬੰਦ ਕਰੋ