From Wikipedia, the free encyclopedia
ਹਿਸਾਬ, ਕੰਪਿਊਟਰ ਵਿਗਿਆਨ ਅਤੇ ਹੋਰ ਵਿਧਾਵਾਂ ਵਿੱਚ, ਐਲਗੋਰਿਦਮ ਜਾ ਫਿਰ ਕਲਨ ਵਿਧੀ (/ˈælɡərɪðəm/ ( ਸੁਣੋ) AL-gə-ri-dhəm) ਦਾ ਮਤਲਬ ਕਿਸੇ ਵੀ ਸਮਸਿਆ ਦੇ ਹੱਲ ਲਈ ਕਦਮ ਦਰ ਕਦਮ ਪਰੋਗਰਾਮ ਤਿਆਰ ਕਰਨਾ ਹੁੰਦਾ ਹੈ।
ਕਲਨ ਵਿਧੀ ਨੂੰ ਕਿਸੇ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਗਣਨਾਤਮਕ ਸਮੱਸਿਆ ਦਾ ਹੱਲ ਕਰਨ ਦੇ ਔਜਾਰ ਦੇ ਰੂਪ ਵਿੱਚ ਵੀ ਸਮਝਿਆ ਜਾ ਸਕਦਾ ਹੈ। ਉਸ ਸਮੱਸਿਆ ਦਾ ਇਨਪੁਟ ਅਤੇ ਆਊਟਪੁਟ ਆਮ ਭਾਸ਼ਾ ਵਿੱਚ ਵਰਣਿਤ ਕੀਤੇ ਗਏ ਰਹਿੰਦੇ ਹਨ; ਇਸ ਦੇ ਸਮਾਧਾਨ ਦੇ ਰੂਪ ਵਿੱਚ ਐਲਗੋਰਿਦਮ, ਕਰਮਵਾਰ ਢੰਗ ਨਾਲ ਦੱਸਦਾ ਹੈ ਕਿ ਇਹ ਇਨਪੁਟ/ਆਊਟਪੁਟ ਸੰਬੰਧ ਕਿਸ ਪ੍ਰਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.