ਕਰਾਲਡ ਝੀਲ
From Wikipedia, the free encyclopedia
ਕਰਾਲਡ ਝੀਲ ਥਰੀਓਡ, ਵਾਇਨਾਡ ਵਿੱਚ ਪੈਂਦੀ ਇੱਕ ਬਹੁਤ ਹੀ ਸੁੰਦਰ ਝੀਲ ਹੈ। [2] [3] [4] ਇਹ ਕੇਰਲ ਦੀ ਤੀਜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ ਅਤੇ ਪੁਕੋਡ ਝੀਲ ਤੋਂ ਬਾਅਦ ਵਾਇਨਾਡ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ। [5]ਬਨਾਸੁਰਾ ਸਾਗਰ ਡੈਮ ਤੋਂ ਇਹ ਝੀਲ 3 ਕਿਲੋਮੀਟਰ ਦੀ ਦੂਰੀ ਤੇ ਹੈ। [6] [7]
ਵਿਸ਼ੇਸ਼ ਤੱਥ ਕਰਾਲਡ ਝੀਲ, ਗੁਣਕ ...
ਕਰਾਲਡ ਝੀਲ | |
---|---|
ਕਰਲਡ ਝੀਲ | |
ਗੁਣਕ | 11°39′02″N 75°58′54″E |
Surface area | 7 acres (2.8 ha) |
ਹਵਾਲੇ | [1] |
ਬੰਦ ਕਰੋ