ਕਨੂੰਨ ਦੇ ਦਰ 'ਤੇ
ਔਚਿੱਤਯ ਸਿੱਧਾਂਤ / From Wikipedia, the free encyclopedia
ਕਨੂੰਨ ਦੇ ਦਰ 'ਤੇ (ਜਰਮਨ: "Vor dem Gesetz, ਵੋਰ ਡੈਮ ਗੇਸੇਟਜ਼") ਫ੍ਰਾਂਜ਼ ਕਾਫਕਾ ਦੇ ਨਾਵਲ ਦਿ ਟਰਾਇਲ (German: Der Prozess) ਵਿਚਲੀ ਇੱਕ ਦ੍ਰਿਸ਼ਟਾਂਤ-ਕਥਾ ਹੈ। ਇਹ ਕਾਫਕਾ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਤ ਹੋਈ ਸੀ। ਪਹਿਲਾਂ ਯਹੂਦੀ ਹਫਤਾਵਾਰੀ ਸੇਲਬਸਟਵੇਅਰ ਦੇ 1915 ਦੇ ਨਵੇਂ ਸਾਲ ਦੇ ਐਡੀਸ਼ਨ ਵਿੱਚ, ਫਿਰ 1919 ਵਿਚ ਆਈਨ ਲੈਂਡਰਜ਼ਟ (ਏ ਕੰਟਰੀ ਡਾਕਟਰ ) ਦੇ ਸੰਗ੍ਰਹਿ ਦੇ ਹਿੱਸੇ ਵਜੋਂ ਕਾਸ਼ਤ ਹੋਈ ਸੀ। ਦਿ ਟਰਾਇਲ, ਹਾਲਾਂਕਿ, ਕਾਫਕਾ ਦੀ ਮੌਤ ਤੋਂ ਬਾਅਦ, 1925 ਤੱਕ ਪ੍ਰਕਾਸ਼ਤ ਨਹੀਂ ਛਪਿਆ ਸੀ।