![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/5/5f/Old_Trafford_Cricket_Ground_August_2014.jpg&w=640&q=50)
ਓਲਡ ਟ੍ਰੈਫ਼ਰਡ ਕ੍ਰਿਕਟ ਮੈਦਾਨ
From Wikipedia, the free encyclopedia
ਓਲਡ ਟ੍ਰੈਫ਼ਰਡ ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਓਲਡ ਟ੍ਰੈਫ਼ਰਡ ਵੀ ਕਿਹਾ ਜਾਂਦਾ ਹੈ,[4] ਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ, ਇੰਗਲੈਂਡ ਵਿਚਲਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਸਨੂੰ ਮਾਨਚੈਸਟਰ ਕ੍ਰਿਕਟ ਕਲੱਬ ਦੇ ਘਰੇਲੂ ਮੈਦਾਨ ਦੇ ਤੌਰ ਤੇ 1857 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1864 ਤੋਂ ਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਰਿਹਾ ਹੈ।
ਵਿਸ਼ੇਸ਼ ਤੱਥ ਗਰਾਊਂਡ ਜਾਣਕਾਰੀ, ਟਿਕਾਣਾ ...
ਤਸਵੀਰ:Old Trafford Cricket Ground logo.svg | |||||
![]() ਐਮੀਰੇਟਸ ਓਲਡ ਟ੍ਰੈਫ਼ਰਡ – ਅਗਸਤ 2014 | |||||
ਗਰਾਊਂਡ ਜਾਣਕਾਰੀ | |||||
---|---|---|---|---|---|
ਟਿਕਾਣਾ | ਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ ਇੰਗਲੈਂਡ | ||||
ਸਥਾਪਨਾ | 1857 | ||||
ਸਮਰੱਥਾ | ਘਰੇਲੂ: 19,000 ਅੰਤਰਰਾਸ਼ਟਰੀ: 26,000[1] Concerts: 50,000[2] | ||||
Tenants | ਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਇੰਗਲੈਂਡ ਕ੍ਰਿਕਟ ਟੀਮ | ||||
ਐਂਡ ਨਾਮ | |||||
ਜੇਮਸ ਐਂਡਰਸਨ ਐਂਡ[3] ![]() ਬ੍ਰਾਇਨ ਸਟੇਥਮ ਐਂਡ | |||||
ਅੰਤਰਰਾਸ਼ਟਰੀ ਜਾਣਕਾਰੀ | |||||
ਪਹਿਲਾ ਟੈਸਟ | 10–12 ਜੁਲਾਈ 1884:![]() ![]() | ||||
ਆਖਰੀ ਟੈਸਟ | 4–8 ਅਗਸਤ 2017:![]() ![]() | ||||
ਪਹਿਲਾ ਓਡੀਆਈ | 24 ਅਗਸਤ 1972:![]() ![]() | ||||
ਆਖਰੀ ਓਡੀਆਈ | 24 ਜੂਨ 2018:![]() ![]() | ||||
ਪਹਿਲਾ ਟੀ20ਆਈ | 13 ਜੂਨ 2008:![]() ![]() | ||||
ਆਖਰੀ ਟੀ20ਆਈ | 3 ਜੁਲਾਈ 2018:![]() ![]() | ||||
ਟੀਮ ਜਾਣਕਾਰੀ | |||||
| |||||
9 ਜੂਨ 2019 ਤੱਕ ਸਰੋਤ: ESPNcricinfo |
ਬੰਦ ਕਰੋ