ਓਡੀਸੀਆਸ ਏਲੀਟਿਸ
From Wikipedia, the free encyclopedia
ਓਡੀਸੀਆਸ ਏਲੀਟਿਸ (ਯੂਨਾਨੀ: Οδυσσέας Ελύτης, ਉਚਾਰਨ [oðiˈseas eˈlitis], ਓਡੀਸੇਅਸ ਅਲੇਪੌਡੇਲੀ,ਦਾ ਕਲਮੀ ਨਾਮ, ਯੂਨਾਨੀ: Οδυσσέας Αλεπουδέλλης; 2 ਨਵੰਬਰ 1911 – 18 ਮਾਰਚ 1996) ਯੂਨਾਨ ਅਤੇ ਸੰਸਾਰ ਵਿੱਚ ਰੋਮਾਂਸਵਾਦੀ ਆਧੁਨਿਕਤਾ ਦਾ ਇੱਕ ਮੁੱਖ ਵਿਆਖਿਆਕਾਰ ਮੰਨਿਆ ਜਾਂਦਾ ਸੀ। 1979 ਵਿੱਚ ਉਸ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।
ਵਿਸ਼ੇਸ਼ ਤੱਥ ਓਡੀਸੀਆਸ ਏਲੀਟਿਸ, ਜਨਮ ...
ਓਡੀਸੀਆਸ ਏਲੀਟਿਸ | |
---|---|
ਜਨਮ | (1911-11-02)2 ਨਵੰਬਰ 1911 ਹੇਰਾਕਲੀਓਨ, ਯੂਨਾਨ (then in the Republic of Crete) |
ਮੌਤ | 18 ਮਾਰਚ 1996(1996-03-18) (ਉਮਰ 84) ਐਥਨਜ਼, ਯੂਨਾਨ |
ਕਿੱਤਾ | ਕਵੀ |
ਰਾਸ਼ਟਰੀਅਤਾ | ਯੂਨਾਨੀ |
ਅਲਮਾ ਮਾਤਰ | ਐਥਨਜ਼ ਯੂਨੀਵਰਸਿਟੀ (ਕੋਈ ਡਿਗਰੀ ਨਹੀਂ)[1] |
ਸਾਹਿਤਕ ਲਹਿਰ | ਰੋਮਾਂਸਵਾਦੀ ਆਧੁਨਿਕਤਾ, Generation of the '30s[2] |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1979 |
ਦਸਤਖ਼ਤ | |
ਬੰਦ ਕਰੋ