![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/00/H._S._Doreswamy_DS.jpg/640px-H._S._Doreswamy_DS.jpg&w=640&q=50)
ਐੱਚ.ਐੱਸ. ਦੋਰੇਸਵਾਮੀ
From Wikipedia, the free encyclopedia
ਹਰੋਹੱਲੀ ਸ੍ਰੀਨਿਵਾਸ ਦੋਰੇਸਵਾਮੀ (10 ਅਪ੍ਰੈਲ 1918 – 26 ਮਈ 2021) ਇੱਕ ਭਾਰਤੀ ਪੱਤਰਕਾਰ ਅਤੇ ਕਾਰਕੁਨ ਸੀ। ਉਹ ਭਾਰਤੀ ਸੁਤੰਤਰਤਾ ਅੰਦੋਲਨ ਦਾ ਇੱਕ ਮੈਂਬਰ ਸੀ, ਅਤੇ ਅਪ੍ਰੈਲ 2018 ਵਿੱਚ ਉਹ 100 ਸਾਲ ਦਾ ਹੋ ਗਿਆ ਸੀ।[1] [2] ਉਸਨੇ ਬ੍ਰਿਟਿਸ਼ ਰਾਜ ਅਤੇ ਉਸ ਤੋਂ ਬਾਅਦ ਦੇ ਸਮੇਂ ਦੌਰਾਨ ਸਾਹਿਤ ਮੰਦਿਰਾ ਨਾਂ ਦਾ ਪ੍ਰਕਾਸ਼ਨ ਅਤੇ ਭਾਰਤੀ ਰਾਸ਼ਟਰਵਾਦੀ ਅਖ਼ਬਾਰ ਪੌਰਵਾਣੀ ਚਲਾਇਆ।[3] ਇਤਿਹਾਸਕਾਰ ਰਾਮਚੰਦਰ ਗੁਹਾ ਉਸਦੀ ਸਰਗਰਮੀ ਦੇ ਕਾਰਨ ਉਸਨੂੰ "ਰਾਜ (ਕਰਨਾਟਕ) ਦੀ ਜ਼ਮੀਰ" ਵਜੋਂ ਦਰਸਾਇਆ ਹੈ। [4]
ਵਿਸ਼ੇਸ਼ ਤੱਥ ਐਚ.ਐਸ. ਦੋਰੇਸਵਾਮੀ, ਜਨਮ ...
ਐਚ.ਐਸ. ਦੋਰੇਸਵਾਮੀ | |
---|---|
![]() ਦੋਰੇਸਵਾਮੀ ਸਤੰਬਰ 2014 ਵਿੱਚ | |
ਜਨਮ | ਹਰੋਹੱਲੀ ਸ੍ਰੀਨਿਵਾਸ ਦੋਰੇਸਵਾਮੀ (1918-04-10)10 ਅਪ੍ਰੈਲ 1918 ਹਰੋਹੱਲੀ, ਮੈਸੂਰ ਰਾਜ, ਬ੍ਰਿਟਿਸ਼ ਰਾਜ |
ਮੌਤ | 26 ਮਈ 2021(2021-05-26) (ਉਮਰ 103) |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | B.Sc |
ਅਲਮਾ ਮਾਤਰ | ਸੈਂਟਰਲ ਕਾਲਜ, ਬੰਗਲੌਰ |
ਲਈ ਪ੍ਰਸਿੱਧ | ਆਜ਼ਾਦੀ ਘੁਲਾਟੀਆ |
ਲਹਿਰ | ਭਾਰਤੀ ਸੁਤੰਤਰਤਾ ਅੰਦੋਲਨ |
ਜੀਵਨ ਸਾਥੀ |
ਲਲਿਤੰਮਾ (ਵਿ. 1950–2019) |
ਬੱਚੇ | 2 |
ਬੰਦ ਕਰੋ