![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b2/Photo_Elina_samantray.jpg/640px-Photo_Elina_samantray.jpg&w=640&q=50)
ਐਲੀਨਾ ਸਾਮੰਤਰੇ
From Wikipedia, the free encyclopedia
ਐਲੀਨਾ ਸਾਮੰਤਰੇ ਇੱਕ ਭਾਰਤੀ ਅਭਿਨੇਤਰੀ ਹੈ ਜੋ ਓਡੀਆ ਫਿਲਮਾਂ ਵਿੱਚ ਕੰਮ ਕਰਦੀ ਹੈ। [ਹਵਾਲਾ ਲੋੜੀਂਦਾ]ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਇਸ਼ਕ ਤੂ ਹੀ ਤੂ ਨਾਲ ਕੀਤੀ ਸੀ। ਉਹ ਰਿਐਲਿਟੀ ਟੈਲੀਵਿਜ਼ਨ ਸ਼ੋਅ ਕੀ ਹੇਬਾ ਮੋ ਹੀਰੋਇਨ ਦੇ ਪਹਿਲੇ ਸੀਜ਼ਨ ਦੀ ਜੇਤੂ ਸੀ, ਜੋ ਤਰੰਗ ਟੀਵੀ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ। ਉਹ ਬੰਗਾਲ ਫਿਲਮ ਉਦਯੋਗ ਵਿੱਚ ਵੀ ਕੰਮ ਕਰਦੀ ਹੈ।