![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/99/Elvis_Presley_promoting_Jailhouse_Rock.jpg/640px-Elvis_Presley_promoting_Jailhouse_Rock.jpg&w=640&q=50)
ਐਲਵਿਸ ਪਰੈਸਲੇ
From Wikipedia, the free encyclopedia
ਐਲਵਿਸ ਪਰੈਸਲੇ (ਅੰਗਰੇਜ਼ੀ: Elvis Presley) ਇੱਕ ਅਮਰੀਕੀ ਗਾਇਕ ਅਤੇ ਐਕਟਰ ਹੈ। ਇਹ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੂੰ ਅਕਸਰ "ਰੌਕ ਐਂਡ ਰੋਲ ਦਾ ਬਾਦਸ਼ਾਹ" ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਐਲਵਿਸ ਪਰੈਸਲੇ, ਜਨਮ ...
ਐਲਵਿਸ ਪਰੈਸਲੇ | |
---|---|
![]() Presley in a publicity photograph for the 1957 film Jailhouse Rock | |
ਜਨਮ | ਐਲਵਿਸ ਐਰਨ ਪਰੈਸਲੇ (1935-01-08)ਜਨਵਰੀ 8, 1935 ਤੁਪੇਲੋ, ਮਿਸੀਸੀਪੀ, ਸੰਯੁਕਤ ਰਾਜ |
ਮੌਤ | ਅਗਸਤ 16, 1977(1977-08-16) (ਉਮਰ 42) ਮੈਮਫਿਸ, ਟੈਨੀਸੀ, ਸੰਯੁਕਤ ਰਾਜ |
ਕਬਰ | ਗਰੇਸਲੈਂਡ, ਮੈਮਫਿਸ, ਟੈਨੀਸੀ, ਸੰਯੁਕਤ ਰਾਜ |
ਸਿੱਖਿਆ | ਹਿਊਮਜ਼ ਹਾਈ ਸਕੂਲ |
ਪੇਸ਼ਾ | ਗਾਇਕ, ਐਕਟਰ |
ਜੀਵਨ ਸਾਥੀ |
ਪਰਿਸਕਿਲਾ ਪਰੈਸਲੇ
(ਵਿ. 1967; ਤ. 1973) |
ਬੱਚੇ | ਲੀਜ਼ਾ ਮੈਰੀ ਪਰੈਸਲੇ |
ਰਿਸ਼ਤੇਦਾਰ | ਰਾਇਲੀ ਕਿਊਹ (ਪੋਤੀ) |
ਮਿਲਟਰੀ ਜੀਵਨ | |
ਵਫ਼ਾਦਾਰੀ | ![]() |
ਸੇਵਾ/ | ![]() |
ਸੇਵਾ ਦੇ ਸਾਲ | 1958–1960 |
ਰੈਂਕ | ![]() |
ਯੂਨਿਟ | Company A, 1st Medium Tank Battalion, 32nd Armor Regiment, 3rd Armored Division |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ | ਆਵਾਜ਼, ਗਿਟਾਰ |
ਸਾਲ ਸਰਗਰਮ | 1953–1977 |
ਲੇਬਲ | ਸਨ ਰਿਕਾਰਡਜ਼, ਆਰ.ਸੀ.ਏ. ਰਿਕਾਰਡਜ਼, ਹਿਸ ਮਾਸਟਰਜ਼ ਵੋਆਇਸ |
ਵੈਂਬਸਾਈਟ | www |
ਦਸਤਖ਼ਤ | |
![]() |
ਬੰਦ ਕਰੋ
ਇਹ ਕਈ ਸੰਗੀਤਕ ਯਾਨਰਾਂ ਵਿੱਚ ਮਸ਼ਹੂਰ ਹੋਇਆ ਅਤੇ ਰਿਕਾਰਡ ਸੰਗੀਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ[1][2][3][4] ਅਤੇ ਦੁਨੀਆ ਭਰ ਵਿੱਚ ਇਸ ਦੀਆਂ 60 ਕਰੋੜ ਤੋਂ ਵੱਧ ਸੀਡੀਆਂ ਅਤੇ ਕੈਸਟਾਂ ਵਿਕ ਚੁੱਕੀਆਂ ਹਨ।[5] ਇਸਨੇ 3 ਗਰੈਮੀ ਪੁਰਸਕਾਰ ਜਿੱਤੇ ਅਤੇ 36 ਸਾਲ ਦੀ ਉਮਰ ਵਿੱਚ ਇਸਨੂੰ ਗਰੈਮੀ ਦਾ ਉਮਰ ਭਰ ਦੀ ਪ੍ਰਾਪਤੀ ਲਈ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ।