From Wikipedia, the free encyclopedia
ਐਲਨ ਵਿਲਸਨ ਵਾਟਸ (6 ਜਨਵਰੀ 1915 – 16 ਨਵੰਬਰ 1973) ਬਰਤਾਨੀਆ ਵਿੱਚ ਜਨ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਸੀ। ਉਹ ਪੱਛਮੀ ਪਾਠਕਾਂ/ਦਰਸ਼ਕਾਂ ਲਈ ਇੱਕ ਇੱਕ ਦੁਭਾਸ਼ੀਏ ਅਤੇ ਪੂਰਬੀ ਫ਼ਲਸਫ਼ੇ ਦੇ ਪ੍ਰਚਾਰਕ ਦੇ ਤੌਰ 'ਤੇ ਵਧੇਰੇ ਜਾਣਿਆ ਜਾਂਦਾ ਹੈ।[3] ਉਸ ਦਾ ਜਨਮ ਚਿਜਲਹਸਤ ਵਿੱਚ ਹੋਇਆ ਸੀ, 1938 ਚ ਸਟੇਟਸ ਚਲਿਆ ਗਿਆ ਅਤੇ ਨਿਊਯਾਰਕ ਵਿੱਚ ਜ਼ੇੱਨ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਕੈਰੀਅਰ ਦੀ ਭਾਲ ਵਿੱਚ, ਉਸ ਨੇ ਸੀਬਰੀ-ਪੱਛਮੀ ਥੀਓਲਾਜੀਕਲ ਸੈਮੀਨਰੀ ਵਿੱਚ ਦਾਖਲਾ ਲੈ ਲਿਆ ਅਤੇ ਉਸ ਨੇ ਧਰਮ-ਸ਼ਾਸਤਰ ਦੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਐਲਨ ਵਾਟਸ | |
---|---|
ਜਨਮ | ਐਲਨ ਵਿਲਸਨ ਵਾਟਸ 6 ਜਨਵਰੀ 1915 [[ਚਿਜਲਹਸਤ ]], ਕੇਂਟ, ਇੰਗਲੈਂਡ |
ਮੌਤ | 16 ਨਵੰਬਰ 1973 58) Mt. Tamalpais, California, United States | (ਉਮਰ
ਰਾਸ਼ਟਰੀਅਤਾ | ਬਰਤਾਨਵੀ ਅਤੇ ਅਮਰੀਕਨ[1][2] |
ਕਾਲ | ਸਮਕਾਲੀ ਫ਼ਲਸਫ਼ਾ |
ਖੇਤਰ | ਪੂਰਬੀ ਫ਼ਲਸਫ਼ਾ |
ਸਕੂਲ |
|
ਮੁੱਖ ਰੁਚੀਆਂ |
|
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.