ਭਾਰਤੀ ਇੰਜੀਨੀਅਰ, ਵਿਦਵਾਨ, ਰਾਜਨੇਤਾ ਅਤੇ ਮੈਸੂਰ ਦਾ ਦੀਵਾਨ From Wikipedia, the free encyclopedia
ਸਰ ਮੋਕਸ਼ਗੁੰਡਮ ਵਿਸ਼ਵੇਸਵਾਰੀਆ (15 ਸਤੰਬਰ, 1861 – 12 ਅਪਰੈਲ, 1962) ਭਾਰਤੀ ਇੰਜੀਨੀਅਰ, ਨੀਤੀਵਾਨ, ਵਿਦਵਾਨ ਅਤੇ ਮੈਸੂਰ ਰਾਜ ਦਾ 19ਵਾਂ ਦੀਵਾਨ ਸੀ ਜਿਸ ਨੂੰ ਭਾਰਤ ਸਰਕਾਰ ਨੇ 1955 ਵਿੱਚ ਉਹਨਾਂ ਦੇ ਕੰਮ ਦੀ ਕਦਰ ਕਰਦੇ ਹੋਏ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਆਪ ਨੇ 1912 ਤੋਂ 1918 ਤੱਕ ਮੈਸੂਰ ਦੇ ਦੀਵਾਨ ਵਜੋਂ ਕੰਮ ਕੀਤਾ। ਉਹਨਾਂ ਨੂੰ ਬਰਤਾਨਵੀ ਸਰਕਾਰ ਦੇ ਬਾਦਸ਼ਾਹ ਜਾਰਜ ਪੰਚਮ ਨੇ ਉਹਨਾਂ ਦੀ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਸੀ। ਭਾਰਤ ਵਿੱਚ ਉਹਨਾਂ ਦੇ ਜਨਮਦਿਨ ਨੂੰ ਇੰਜੀਨੀਅਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਹਨਾਂ ਨੇ ਕ੍ਰਿਸ਼ਨਾ ਰਾਜਾ ਡੈਮ ਤੇ ਬਤੌਰ ਮੁੱਖ ਇੰਜੀਨੀਅਰ ਤੌਰ ’ਤੇ ਕੰਮ ਕੀਤਾ। ਉਹਨਾਂ ਦੇ ਕੰਮ ਨਾਲ ਹੈਦਰਾਬਾਦ ਵਿੱਚ ਹੜ੍ਹ ਰੋਕਣ ’ਚ ਮਦਦ ਹੋਈ।
ਸਰ ਸਰ ਐਮ. ਵਿਸ਼ਵੇਸਵਾਰੀਆ | |
---|---|
19ਵਾਂ ਦੀਵਾਨ | |
ਦਫ਼ਤਰ ਵਿੱਚ 1912–1918 | |
ਤੋਂ ਪਹਿਲਾਂ | ਟੀ. ਅਨੰਦ ਰਾਓ |
ਤੋਂ ਬਾਅਦ | ਐਮ. ਕਾਂਤਾਰਾਜ ਓਰਸ |
ਨਿੱਜੀ ਜਾਣਕਾਰੀ | |
ਜਨਮ | ਮੁਦਨਾਹਾਲੀ, ਮੈਸੂਰ (ਹੁਣ ਕਰਨਾਟਕ) | 15 ਸਤੰਬਰ 1861
ਮੌਤ | 12 ਅਪ੍ਰੈਲ 1962 100) ਬੈਂਗਲੂਰੂ ਭਾਰਤ | (ਉਮਰ
ਕੌਮੀਅਤ | ਭਾਰਤੀ |
ਅਲਮਾ ਮਾਤਰ | ਕਾਲਜ ਆਫ ਇੰਜੀਨੀਅਰ ਪੁਣੇ |
ਪੇਸ਼ਾ | ਮੁੱਖ ਇੰਜੀਨੀਅਰ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.