![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/16/Garry_Shandling_%2528211280631%2529.jpg/640px-Garry_Shandling_%2528211280631%2529.jpg&w=640&q=50)
ਐਮੀ ਇਨਾਮ
From Wikipedia, the free encyclopedia
ਐਮੀ ਇਨਾਮ (English: Emmy Award), ਜਾਂ ਸਿਰਫ਼ ਐਮੀ, ਟੀਵੀ ਸਨਅਤ ਵਿੱਚ ਮਿਲੀ ਵਡਿਆਈ ਨੂੰ ਮਾਨਤਾ ਦਿੰਦਾ ਹੈ ਅਤੇ ਅਕੈਡਮੀ ਇਨਾਮ (ਫ਼ਿਲਮ ਵਾਸਤੇ), ਟੋਨੀ ਇਨਾਮ (ਥੀਏਟਰ ਵਾਸਤੇ) ਅਤੇ ਗਰੈਮੀ ਇਨਾਮ (ਸੰਗੀਤ ਵਾਸਤੇ) ਦਾ ਹਮਰੁਤਬਾ ਹੈ।[1][2]
ਵਿਸ਼ੇਸ਼ ਤੱਥ ਐਮੀ ਇਨਾਮ, Description ...
ਐਮੀ ਇਨਾਮ | |
---|---|
ਰਸਮਾਂ
| |
![]() ਐਮੀ ਇਨਾਮ ਦੀ ਮੂਰਤੀ ਜਿਸ ਵਿੱਚ ਇੱਕ ਖੰਭ-ਲੱਗੀ ਔਰਤ ਨੇ ਇੱਕ ਐਟਮ ਫੜਿਆ ਹੈ | |
Description | ਟੀਵੀ ਦੁਨੀਆ ਵਿੱਚ ਮੁਹਾਰਤ |
ਦੇਸ਼ | ਸੰਯੁਕਤ ਰਾਜ |
ਵੱਲੋਂ ਪੇਸ਼ ਕੀਤਾ | ਏਟੈਸ/ਨੈਟੈਸ |
ਪਹਿਲੀ ਵਾਰ | 1949 |
ਵੈੱਬਸਾਈਟ | ATAS Official Emmy website NATAS Official Emmy website |
ਬੰਦ ਕਰੋ