ਐਮਿਲ ਜ਼ੋਲਾ
From Wikipedia, the free encyclopedia
ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ[1] (ਫ਼ਰਾਂਸੀਸੀ: [e.mil zɔ.la]; 2 ਅਪਰੈਲ 1840 – 29 ਸਤੰਬਰ 1902)[2] ਫਰਾਂਸੀਸੀ ਲੇਖਕ, ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਅਤੇ ਥੀਏਟਰੀਕਲ ਪ੍ਰਕਿਰਤੀਵਾਦ ਦੇ ਵਿਕਾਸ ਵਿੱਚ ਅਹਿਮ ਭਿਆਲ ਸੀ।
ਵਿਸ਼ੇਸ਼ ਤੱਥ ਐਮਿਲ ਜ਼ੋਲਾ, ਜਨਮ ...
ਐਮਿਲ ਜ਼ੋਲਾ | |
---|---|
ਜਨਮ | ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ (1840-04-02)2 ਅਪ੍ਰੈਲ 1840 ਪੈਰਿਸ, ਫਰਾਂਸ |
ਮੌਤ | 29 ਸਤੰਬਰ 1902(1902-09-29) (ਉਮਰ 62) ਪੈਰਿਸ, ਫਰਾਂਸ |
ਕਿੱਤਾ | ਨਾਵਲਕਾਰ, ਨਾਟਕਕਾਰ, ਪੱਤਰਕਾਰ |
ਰਾਸ਼ਟਰੀਅਤਾ | ਫਰਾਂਸੀਸੀ |
ਸ਼ੈਲੀ | ਪ੍ਰਕਿਰਤੀਵਾਦ |
ਪ੍ਰਮੁੱਖ ਕੰਮ | Les Rougon-Macquart, Thérèse Raquin, Germinal |
ਦਸਤਖ਼ਤ | |
ਬੰਦ ਕਰੋ