ਐਪੀਕਿਊਰਸ (/ˌɛpɪˈkjʊərəs/ or /ˌɛpɪˈkjɔːrəs/;[2] ਯੂਨਾਨੀ: [Ἐπίκουρος, Epíkouros] Error: {{Lang}}: text has italic markup (help), "ਯਾਰ, ਸਾਥੀ"; 341 ਈਪੂ -270 ਈਪੂ) ਪੁਰਾਣੇ ਯੂਨਾਨ ਦਾ ਇੱਕ ਫ਼ਲਸਫ਼ੀ ਸੀ। ਉਹਦੇ ਅਨੁਸਾਰ ਦਰਸ਼ਨ ਦਾ ਮਕਸਦ ਇੱਕ ਹੱਸਦੀ ਖੇਡਦੀ ਤੇ ਸ਼ਾਂਤ ਜ਼ਿੰਦਗੀ ਦੀ ਰਾਹ ਦੱਸਣਾ ਹੈ ਜਿਥੇ ਅਮਨ ਹੋਵੇ ਤੇ ਕੋਈ ਡਰ ਨਾ ਹੋਵੇ।

ਵਿਸ਼ੇਸ਼ ਤੱਥ ਐਪੀਕੀਉਰਸ, ਜਨਮ ...
ਐਪੀਕੀਉਰਸ
Thumb
ਐਪੀਕੀਉਰਸ ਦਾ ਰੋਮਨ ਮਾਰਬਲ ਬਸਟ
ਜਨਮਫਰਵਰੀ 341 ਈਪੂ
ਸਾਮੋਸ
ਮੌਤ270 ਈਪੂ
ਏਥਨਜ
ਰਾਸ਼ਟਰੀਅਤਾਯੂਨਾਨੀ
ਕਾਲਪ੍ਰਾਚੀਨ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਐਪੀਕਿਉਰਵਾਦ
ਮੁੱਖ ਰੁਚੀਆਂ
ਪਰਮਾਣੂਵਾਦ, ਭੌਤਿਕਵਾਦ
ਮੁੱਖ ਵਿਚਾਰ
'ਚਲਦੀਆਂ' ਖੁਸ਼ੀਆਂ (κατὰ κίνησιν ἡδοναί) ਅਤੇ 'ਥਿਰ' ਖੁਸ਼ੀਆਂ (καταστηματικαί ἡδοναί)[1]
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਬੰਦ ਕਰੋ

ਜੀਵਨੀ

ਇੱਕ ਬੱਚਾ ਹੋਣ ਦੇ ਨਾਤੇ ਉਸ ਨੇ ਪਲੈਟੋਵਾਦੀ ਅਧਿਆਪਕ ਪੈਮਫ਼ਲਸ ਦੇ ਤਹਿਤ ਚਾਰ ਸਾਲ ਦੇ ਲਈ ਦਰਸ਼ਨ ਦਾ ਅਧਿਐਨ ਕੀਤਾ। 18 ਸਾਲ ਦੀ ਉਮਰ ਵਿੱਚ ਉਹ ਦੋ-ਸਾਲ ਦੀ ਮਿਆਦ ਲਈ ਆਪਣੀ ਫ਼ੌਜੀ ਸੇਵਾ ਕਰਨ ਲਈ ਏਥਨਜ਼ ਚਲਾ ਗਿਆ। ਮਿਲਦੀ ਜਾਣਕਾਰੀ ਅਨੁਸਾਰ ਐਪੀਕਿਉਰਸ ਨੇ ਕਦੇ ਵਿਆਹ ਨਹੀਂ ਸੀ ਕਰਵਾਇਆ ਅਤੇ ਉਸਦੇ ਕੋਈ ਬੱਚੇ ਨਹੀਂ ਸਨ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.