From Wikipedia, the free encyclopedia
ਐਂਪਾਇਰ ਸਟੇਟ ਬਿਲਡਿੰਗ ਜੋ ਕਿ ਨਿਊ ਯਾਰਕ ਦੀ 1931 ਤੋਂ 1970 ਤੱਕ ਲਗਭਗ 40 ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹੀ ਹੈ ਇਸ ਦੀਆਂ 102 ਮੰਜ਼ਲਾ ਹਨ। ਇਸ ਦੀ ਉੱਚਾਈ 1250 ਫੁੱਟ ਜਾਂ 381 ਮੀਟਰ ਹੈ। ਇਸ ਦੀ ਅੰਟੀਨੇ ਨਾਲ ਉੱਚਾਈ 1454 ਫੁੱਟ ਜਾਂ 443 ਮੀਟਰ ਹੈ। ਹੁਣ ਇਹ ਇਮਾਰਤ ਦੁਨੀਆਂ ਦੀ ਪੰਜਵੀ ਸਭ ਤੋਂ ਉਚੀ ਇਮਾਰਤ ਹੈ। 28 ਜੁਲਾਈ 1945 ਨੂੰ ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਸੀ।
ਐਂਪਾਇਰ ਸਟੇਟ ਬਿਲਡਿੰਗ | |
---|---|
ਰਿਕਾਰਡ ਉਚਾਈ | |
Tallest in the world from 1931 to 1970[I] | |
ਤੋਂ ਪਹਿਲਾਂ | ਕ੍ਰਿਸਲਰ ਬਿਲਡਿੰਗ |
ਤੋਂ ਬਾਅਦ | ਵਰਡ ਟ੍ਰੇਡ ਸੈਟਰ (ਜੌੜੇ ਮੀਨਾਰ) |
ਆਮ ਜਾਣਕਾਰੀ | |
ਕਿਸਮ | ਦਫਤਰੀ ਇਮਾਰਤ ਨਿਰੀਖਣ ਡੈੱਕ |
ਆਰਕੀਟੈਕਚਰ ਸ਼ੈਲੀ | ਆਰਟ ਦੇਕੋ |
ਜਗ੍ਹਾ | 350 ਪੰਜਵਾਂ ਅਵੈਨਿਓ ਮੈਨਹੈਟਨ ਨਿਊ ਯਾਰਕ |
ਨਿਰਮਾਣ ਆਰੰਭ | ਮਾਰਚ 17, 1929 |
ਮੁਕੰਮਲ | 11 ਅਪਰੈਲ, 1931 |
ਲਾਗਤ | $40,948,900 |
ਮਾਲਕ | ਐਂਮਪਾਇਰ ਸਟੇਟ ਰਿਆਲਟੀ ਟਰੱਸਟ |
ਉਚਾਈ | |
ਆਰਕੀਟੈਕਚਰਲ | 1,250 ft (381.0 m) |
ਟਿਪ | 1,454 ft (443.2 m) |
ਛੱਤ | 1,250 ft (381.0 m) |
ਸਿਖਰ ਮੰਜ਼ਿਲ | 1,224 ft (373.1 m) |
ਨਿਗਰਾਨ | 1,224 ft (373.1 m) |
ਆਕਾਰ | |
ਹੋਰ ਮਾਪ | ਲੰਬਾਈ (ਪੂਰਬ-ਪੱਛਮ) 424 ft (129.2 m) ਚੋੜਾਈ (ਉੱਤਰ-ਦੱਖਣ) 187 ft (57.0 m) |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 102 |
ਮੰਜ਼ਿਲ ਖੇਤਰ | 2,248,355 sq ft (208,879 m2) |
ਲਿਫਟਾਂ/ਐਲੀਵੇਟਰ | 73 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਸ਼੍ਰੇਵੇ ਲੰਬ ਅਤੇ ਹਰਮੋਨ |
ਵਿਕਾਸਕਾਰ | ਜਾਨ ਜੇ. ਰਾਸਕੋਬ |
ਸਟ੍ਰਕਚਰਲ ਇੰਜੀਨੀਅਰ | ਹੋਮਰ ਜੀ, ਬਾਲਕੋਮ |
ਮੁੱਖ ਠੇਕੇਦਾਰ | ਸਟਾਰੈਟ ਬ੍ਰਦਰਜ਼ ਅਤ ਏਕਨ |
ਫਰਮਾ:Infobox NRHP | |
ਹਵਾਲੇ | |
[1][2][3] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.