![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/20/Angus_Deaton_5289-2015.jpg/640px-Angus_Deaton_5289-2015.jpg&w=640&q=50)
ਏਂਗਸ ਡੀਟਨ
From Wikipedia, the free encyclopedia
ਏਂਗਸ ਸਟੀਵਰਟ ਡੀਟਨ (ਜਨਮ 19 ਅਕਤੂਬਰ 1945) ਇੱਕ ਬਰਤਾਨਵੀ ਅਤੇ ਅਮਰੀਕੀ ਅਰਥਸ਼ਾਸਤਰੀ ਹੈ। 2015 ਵਿੱਚ, ਉਸ ਨੂੰ ਖਪਤ, ਗਰੀਬੀ, ਅਤੇ ਭਲਾਈ ਦੇ ਉਸ ਦੇ ਵਿਸ਼ਲੇਸ਼ਣ ਲਈ ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ[1][2]
ਵਿਸ਼ੇਸ਼ ਤੱਥ ਏਂਗਸ ਡੀਟਨ, ਜਨਮ ...
ਏਂਗਸ ਡੀਟਨ | |
---|---|
![]() | |
ਜਨਮ | ਏਂਗਸ ਸਟੀਵਰਟ ਡੀਟਨ (1945-10-19) 19 ਅਕਤੂਬਰ 1945 (ਉਮਰ 78) ਏਡਿਨ੍ਬਰੋ, ਸਕੌਟਲਡ, ਯੂਕੇ |
ਰਾਸ਼ਟਰੀਅਤਾ | ਬ੍ਰਿਟਿਸ਼, ਅਮਰੀਕੀ |
ਸਿੱਖਿਆ | Fettes ਕਾਲਜ |
ਅਲਮਾ ਮਾਤਰ | Fitzwilliam ਕਾਲਜ, ਕੈਮਬ੍ਰਿਜ |
ਪੁਰਸਕਾਰ | ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (2015) |
ਵਿਗਿਆਨਕ ਕਰੀਅਰ | |
ਖੇਤਰ | Microeconomics |
ਅਦਾਰੇ | ਪ੍ਰਿੰਸਟਨ ਯੂਨੀਵਰਸਿਟੀ |
ਥੀਸਿਸ | ਖਪਤਕਾਰ ਦੀ ਮੰਗ ਦੇ ਮਾਡਲ ਅਤੇ ਯੁਨਾਈਟਡ ਕਿੰਗਡਮ ਐਪਲੀਕੇਸ਼ਨ (1975) |
ਬੰਦ ਕਰੋ