ਊਮਿਓ ਸ਼ਹਿਰ ਦਾ ਗਿਰਜਾ
From Wikipedia, the free encyclopedia
ਊਮਿਓ ਸ਼ਹਿਰ ਦਾ ਗਿਰਜਾ (ਸਵੀਡਿਸ਼: Umeå stads kyrka) ਕੇਂਦਰੀ ਊਮਿਓ ਵਿੱਚ ਸਥਿਤ ਇੱਕ ਗਿਰਜਾ ਹੈ। ਇਹ ਵਾਨੋਰਟਸਪਾਰਕੇਨ ਅਤੇ ਉਮੇ ਨਦੀ ਦੇ ਉੱਤਰੀ ਕਿਨਾਰੇ ਦੇ ਵਿੱਚ ਸਥਿਤ ਹੈ। ਇਸਦਾ ਉਦਘਾਟਨ 1894 ਵਿੱਚ ਹੋਇਆ ਸੀ। ਇਸਦਾ ਆਰਕੀਟੈਕਟ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਸੀ ਅਤੇ ਇਸ ਇਮਾਰਤ ਦਾ ਨਿਰਮਾਣ 1892 ਤੋਂ 1894 ਦੇ ਦਰਮਿਆਨ ਹੋਇਆ।
ਵਿਸ਼ੇਸ਼ ਤੱਥ ਊਮਿਆ ਸ਼ਹਿਰ ਦਾ ਗਿਰਜਾ, ਸਥਿਤੀ ...
ਊਮਿਆ ਸ਼ਹਿਰ ਦਾ ਗਿਰਜਾ | |
---|---|
63°49′25″N 20°16′04″E | |
ਸਥਿਤੀ | ਊਮਿਆ |
ਦੇਸ਼ | ਸਵੀਡਨ |
ਸੰਪਰਦਾਇ | ਸਵੀਡਨ ਦਾ ਚਰਚ |
ਵੈਬਸਾਈਟ | svenskakyrkan.se |
History | |
ਸਥਾਪਨਾ | 1894 (1894)[1] |
Architecture | |
Architect(s) | ਫਰੈਡਰਿਕ ਓਲਾਓਸ ਲਿੰਡਸਟ੍ਰੋਮ[2] |
Administration | |
Diocese | Diocese of Luleå |
ਬੰਦ ਕਰੋ