ਊਦ (/ˈd/; Arabic: عود ʿūd, ਬਹੁਵਚਨ أعواد, a‘wād; ਅਰਮੀਨੀਆਈ: ուդ, ਅਸੀਰੀ:ܥܘܕ ūd, ਯੂਨਾਨੀ: ούτι; ਇਬਰਾਨੀ: עוּד; Persian: بربط ਬਰਬਤ; ਕੁਰਦੀ: [ûd] Error: {{Lang}}: text has italic markup (help); ਤੁਰਕੀ: [ud or ut] Error: {{Lang}}: text has italic markup (help);[1] ਅਜ਼ੇਰੀ: ud; ਸੋਮਾਲੀ: [cuud] Error: {{Lang}}: text has italic markup (help) ਜਾਂ ਕਬਾਨ) ਇੱਕ ਨਾਸ਼ਪਾਤੀ ਵਰਗਾ ਤੰਤੀ (ਤਾਰਾਂ ਵਾਲੇ) ਸੰਗੀਤ ਸਾਜ਼ ਨੂੰ ਕਹਿੰਦੇ ਹਨ ਜੋ ਅਰਬੀ, ਇਬਰਾਨੀ (ਯਹੂਦੀ), ਯੂਨਾਨੀ, ਤੁਰਕੀ, ਉੱਤਰ ਅਫਰੀਕੀ ਅਤੇ ਉਸ ਦੇ ਆਸਪਾਸ ਦੇ ਹੋਰ ਖੇਤਰਾਂ ਦੇ ਸੰਗੀਤ ਵਿੱਚ ਪ੍ਰਯੋਗ ਹੁੰਦਾ ਹੈ। ਇਸ ਵਿੱਚ ਪਰਦੇ (ਫਰੇਟ) ਨਹੀਂ ਹੁੰਦੇ ਅਤੇ ਇਸ ਦਾ ਤਾਣਾ ਬਹੁਤ ਪਤਲਾ ਅਤੇ ਛੋਟਾ ਹੁੰਦਾ ਹੈ। ਕੁੱਝ ਸੰਗੀਤਕਾਰ ਇਸਨੂੰ ਆਧੁਨਿਕ ਗਟਾਰ ਦਾ ਪੂਰਵਜ ਯੰਤਰ ਮੰਨਦੇ ਹਨ।[2]

ਵਿਸ਼ੇਸ਼ ਤੱਥ String instrument, ਵਰਗੀਕਰਨ ...
ਊਦ
Thumb
An Oud
String instrument
ਵਰਗੀਕਰਨ
  • Necked bowl lutes
  • String instruments
Hornbostel–Sachs classification321.321-6
(Composite chordophone sounded with a plectrum)
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.