ਉੱਡਣੀ ਕਾਟੋ
From Wikipedia, the free encyclopedia
ਉੱਡਣੀ ਕਾਟੋ, ਕੁਤਰਖਾਣਿਆਂ ਦੇ ਸਿਊਰੀਡੀ (English: Sciuridae) ਟੱਬਰ ਨਾਲ਼ ਸਬੰਧ ਰੱਖਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ Pteromyini ਜਾਂ Petauristini ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਸੰਸਾਰ ਭਰ ਵਿੱਚ 44 ਪ੍ਰਜਾਤੀਆਂ ਹਨ ਜਿਹਨਾਂ ਵਿੱਚ 12 ਪ੍ਰਜਾਤੀਆਂ ਭਾਰਤ ਵਿੱਚ ਮਿਲਦੀਆਂ ਹਨ।
ਵਿਸ਼ੇਸ਼ ਤੱਥ ਉੱਡਣੀ ਕਾਟੋ Temporal range: ਅਗੇਤ ਓਲੀਗੋਸੀਨ – ਹਾਲੀਆ, Scientific classification ...
ਉੱਡਣੀ ਕਾਟੋ Temporal range: ਅਗੇਤ ਓਲੀਗੋਸੀਨ – ਹਾਲੀਆ | |
---|---|
![]() | |
Northern flying squirrel (Glaucomys sabrinus) | |
Scientific classification | |
Kingdom: | |
Phylum: | Chordata |
Class: | |
Order: | |
Family: | ਸੀਊਰੀਡੀ |
Subfamily: | Sciurinae |
Tribe: | Pteromyini Brandt, 1855 |
Genera | |
Aeretes |
ਬੰਦ ਕਰੋ