![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/36/Uddhav_thackeray_20090703.jpg/640px-Uddhav_thackeray_20090703.jpg&w=640&q=50)
ਉਧਵ ਠਾਕਰੇ
From Wikipedia, the free encyclopedia
ਉਧਵ ਠਾਕਰੇ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤ ਦੇ ਮਹਾਂਰਾਸ਼ਟਰ ਰਾਜ ਨਾਲ ਸਬੰਧ ਰੱਖਦਾ ਹੈ।ਉਹ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਨ। ਉਹ ਹਿੰਦੂ ਰਾਸ਼ਟਰਵਾਦੀ ਪਾਰਟੀ ਸ਼ਿਵ ਸੈਨਾ ਦਾ ਮੁਖੀ ਹੈ। ਉਹ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਬੇਟਾ ਹੈ।[1]
ਵਿਸ਼ੇਸ਼ ਤੱਥ ਉਧਵ ਠਾਕਰੇ, ਸ਼ਿਵ ਸੈਨਾ ਦਾ ਪ੍ਰਧਾਨ ...
ਉਧਵ ਠਾਕਰੇ | |
---|---|
ਉਧਵ ਬਾਲਾਸਾਹਿਬ ਠਾਕਰੇ | |
![]() | |
ਸ਼ਿਵ ਸੈਨਾ ਦਾ ਪ੍ਰਧਾਨ | |
ਦਫ਼ਤਰ ਵਿੱਚ 23 ਜਨਵਰੀ 2013 - 10 ਅਕਤੂਬਰ 2022 | |
ਤੋਂ ਪਹਿਲਾਂ | ਬਾਲ ਠਾਕਰੇ |
ਤੋਂ ਬਾਅਦ | ਏਕਨਾਥ ਸ਼ਿੰਦੇ |
ਸਾਮਨਾ ਦਾ ਐਡੀਟਰ ਇਨ ਚੀਫ਼ | |
ਦਫ਼ਤਰ ਵਿੱਚ 20 ਜੂਨ 2006 - 28 ਨਵੰਬਰ 2019 | |
ਤੋਂ ਪਹਿਲਾਂ | ਬਾਲ ਠਾਕਰੇ |
ਤੋਂ ਬਾਅਦ | ਰਸ਼ਮੀ ਠਾਕਰੇ |
ਨਿੱਜੀ ਜਾਣਕਾਰੀ | |
ਜਨਮ | (1960-07-27) 27 ਜੁਲਾਈ 1960 (ਉਮਰ 63) ਮੁੰਬਈ, ਮਹਾਂਰਾਸ਼ਟਰ, ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸ਼ਿਵ ਸੈਨਾ |
ਜੀਵਨ ਸਾਥੀ | ਰਸ਼ਮੀ ਠਾਕਰੇ |
ਬੱਚੇ | ਆਦਿਤਿਆ ਠਾਕਰੇ, ਤੇਜਸ ਠਾਕਰੇ |
ਮਾਪੇ | ਬਾਲ ਠਾਕਰੇ |
ਰਿਹਾਇਸ਼ | ਮੁੰਬਈ |
ਵੈੱਬਸਾਈਟ | uddhavthackeray.com |
As of 17 Nov, 2012 |
ਬੰਦ ਕਰੋ
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਾਮਨਾ ਨਾਂ ਦੇ ਇੱਕ ਮਰਾਠੀ ਅਖਬਾਰ ਦਾ ਸੰਪਾਦਕ ਸੀ ਅਤੇ ਨਾਲ ਨਾਲ ਚੋਣਾਂ ਵਿੱਚ ਸਰਗਰਮ ਹਿੱਸਾ ਲੈਂਦਾ ਸੀ। ਉਸਦੀ ਪਾਰਟੀ ਨੇ 2002 ਵਿੱਚ ਬਰੀਹਾਨ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਉਹ 2003 ਵਿੱਚ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਿਆ।