ਉਦੇ ਸ਼ੰਕਰ
From Wikipedia, the free encyclopedia
ਉਦੇ ਸ਼ੰਕਰ (8 ਦਸੰਬਰ 1900 – 26 ਸਤੰਬਰ 1977), ਇੱਕ ਸੰਸਾਰ ਪ੍ਰਸਿੱਧ ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ (ਕੋਰੀਓਗਰਾਫਰ) ਸਨ ਜਿਹਨਾਂ ਨੂੰ ਜਿਆਦਾਤਰ ਭਾਰਤੀ ਸ਼ਾਸਤਰੀ, ਲੋਕ ਅਤੇ ਕਬਾਇਲੀ ਨਾਚ ਦੇ ਤੱਤਾਂ ਨਾਲ ਪਿਰੋਏ ਗਏ ਪਰੰਪਰਕ ਭਾਰਤੀ ਸ਼ਾਸਤਰੀ ਨਾਚ ਵਿੱਚ ਪੱਛਮੀ ਰੰਗ ਮੰਚੀ ਤਕਨੀਕਾਂ ਨੂੰ ਅਪਨਾਉਣ ਲਈ ਜਾਣਿਆ ਜਾਂਦਾ ਹੈ; ਇਸ ਪ੍ਰਕਾਰ ਉਨ੍ਹਾਂ ਨੇ ਆਧੁਨਿਕ ਭਾਰਤੀ ਨਾਚ ਦੀ ਨੀਂਹ ਰੱਖੀ ਅਤੇ ਬਾਅਦ ਵਿੱਚ 1920 ਅਤੇ 1930 ਦੇ ਦਹਕੇ ਵਿੱਚ ਉਸਨੂੰ ਭਾਰਤ, ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਲੋਕਪ੍ਰਿਯ ਬਣਾਇਆ ਅਤੇ ਭਾਰਤੀ ਨਾਚ ਨੂੰ ਦੁਨੀਆ ਦੇ ਨਕਸ਼ੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕੀਤਾ।[1][2][3][4]
ਵਿਸ਼ੇਸ਼ ਤੱਥ ਉਦੇ ਸ਼ੰਕਰ, ਜਨਮ ...
ਉਦੇ ਸ਼ੰਕਰ | |
---|---|
ਜਨਮ | 8 ਦਸੰਬਰ 1900 ਉਦੇਪੁਰ, ਰਾਜਸਥਾਨ (ਭਾਰਤ) |
ਮੌਤ | 26 ਸਤੰਬਰ 1977 (ਉਮਰ 76) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਾਚਾ, ਕੋਰੀਓਗਰਾਫਰ |
ਜੀਵਨ ਸਾਥੀ | ਅਮਾਲਾ ਸ਼ੰਕਰ |
ਬੱਚੇ | ਅਨੰਦ ਸ਼ੰਕਰ ਮਮਤਾ ਸ਼ੰਕਰ |
ਬੰਦ ਕਰੋ