From Wikipedia, the free encyclopedia
ਇਸਲਾਮਿਕ ਸਹਿਕਾਰੀ ਸੰਸਥਾ(OIC; Arabic: منظمة التعاون الإسلامي; ਫ਼ਰਾਂਸੀਸੀ: Organisation de la coopération islamique, OCI) ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ[1]। ਇਸਦੀ ਸਥਾਪਨਾ 1969ਈ. ਵਿੱਚ ਹੋਈ ਅਤੇ ਇਸਦੇ 57 ਮੈਂਬਰ ਦੇਸ਼ ਹਨ। ਇਸ ਸੰਸਥਾ ਦਾ ਕੰਮ "ਮੁਸਲਿਮ ਦੁਨੀਆ ਦੀ ਸਮੂਹਿਕ ਅਵਾਜ਼" ਅਤੇ ਮੁਸਲਿਮ ਦੁਨੀਆ ਵਿੱਚ ਸ਼ਾਂਤੀ ਅਤੇ ਇਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।
ਇਸਲਾਮਿਕ ਸਹਿਕਾਰੀ ਸੰਸਥਾ منظمة التعاون الإسلامي (Arabic) Organisation de la coopération islamique (ਫ਼ਰਾਂਸੀਸੀ) |
||||
---|---|---|---|---|
|
||||
ਸੱਦਸ ਰਾਜ ਨਿਰੀਖਕ ਰਾਜ ਅਵਰੋਧਿਤ ਰਾਜ ਨਿਲੰਬਿਤ ਰਾਜ |
||||
ਪ੍ਰਬੰਧਕੀ ਕੇਂਦਰ | ਜੇਡਾ, ਸਾਊਦੀ ਅਰੇਬੀਆ | |||
ਅਧਿਕਾਰਿਕ ਭਾਸ਼ਾਵਾਂ | ||||
Type | ਧਾਰਮਿਕ | |||
ਸਦੱਸਤਾ | 57 ਸਦੱਸ ਰਾਜ | |||
Leaders | ||||
• | ਰਾਸਟਰਪਤੀ | ਰਿਸਪ ਤਾਈਬ ਇਦਰੋਗਾਨ | ||
• | ਸਕੱਤਰ-ਜਨਰਲ | ਇਆਦ ਬਿਨ ਅਮੀਨ ਮਦਾਨੀ | ||
Establishment | ||||
• | ਚਾਰਟਰ ਬਣਿਆ | 25 ਸਤੰਬਰ 1969 | ||
Population | ||||
• | 2011 estimate | 1.6 ਬਿਲੀਅਨ | ||
Website www.oic-oci.org |
ਇਸਲਾਮਿਕ ਸਹਿਕਾਰੀ ਸੰਸਥਾ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਸੰਘ ਦੀ ਪੱਕੇ ਤੌਰ 'ਤੇ ਡੈਲੀਗੇਸ਼ਨ ਹੈ। ਇਸਲਾਮਿਕ ਸਹਿਕਾਰੀ ਸੰਸਥਾ ਦੀ ਦਫ਼ਤਰੀ ਭਾਸ਼ਾਵਾਂ ਅਰਬੀ, ਫਰਾਂਸੀਸੀ ਅਤੇ ਅੰਗਰੇਜ਼ੀ ਹਨ।
ਭਾਰਤ, ਜਿਸਦੇ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਮੁਸਲਿਮ ਅਬਾਦੀ ਹੈ, ਇਸਲਾਮਿਕ ਸਹਿਕਾਰੀ ਸੰਸਥਾ ਦਾ ਸਦੱਸ ਨਹੀਂ ਹੈ ਕਿਉਂਕਿ ਪਾਕਿਸਤਾਨ ਨੇ ਭਾਰਤ ਨੂੰ ਸਦੱਸਤਾ ਪ੍ਰਾਪਤ ਕਰਨ ਤੋਂ ਬਲੌਕ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.