![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0e/Ivan_Bunin-1901.jpg/640px-Ivan_Bunin-1901.jpg&w=640&q=50)
ਇਵਾਨ ਬੂਨਿਨ
From Wikipedia, the free encyclopedia
ਇਵਾਨ ਅਲੈਕਸੀਏਵਿੱਚ ਬੂਨਿਨ (ਰੂਸੀ: Ива́н Алексе́евич Бу́нин; IPA: [ɪˈvan ɐlʲɪˈksʲejɪvʲɪtɕ ˈbunʲɪn] ( ਸੁਣੋ) [1]; 22 ਅਕਤੂਬਰ [ਪੁ.ਤ. 10 ਅਕਤੂਬਰ] 1870 – 8 ਨਵੰਬਰ 1953) ਸਾਹਿਤ ਦਾ ਨੋਬਲ ਅਵਾਰਡ ਜਿੱਤਣ ਵਾਲਾ ਪਹਿਲਾ ਰੂਸੀ ਲੇਖਕ ਸੀ।
ਵਿਸ਼ੇਸ਼ ਤੱਥ ਇਵਾਨ ਬੂਨਿਨ, ਜਨਮ ...
ਇਵਾਨ ਬੂਨਿਨ | |
---|---|
![]() | |
ਜਨਮ | (1870-10-22)22 ਅਕਤੂਬਰ 1870 ਵੋਰੋਨੇਜ਼, ਰੂਸੀ ਸਲਤਨਤ |
ਮੌਤ | 8 ਨਵੰਬਰ 1953(1953-11-08) (ਉਮਰ 83) ਪੈਰਸ, ਫ਼ਰਾਂਸ |
ਰਾਸ਼ਟਰੀਅਤਾ | ਰੂਸੀ |
ਸ਼ੈਲੀ | ਗਲਪ, ਕਵਿਤਾ, ਯਾਦਾਂ, ਆਲੋਚਨਾ, ਅਨੁਵਾਦ |
ਪ੍ਰਮੁੱਖ ਕੰਮ | ਦ ਵਿਲੇਜ਼ ਦ ਲਾਈਫ਼ ਆਫ਼ ਅਰਸੇਨੀਏਵ ਸਰਾਪੇ ਦਿਨ |
ਪ੍ਰਮੁੱਖ ਅਵਾਰਡ | ਨੋਬਲ ਅਵਾਰਡ 1933 |
ਦਸਤਖ਼ਤ | |
![]() | |
ਬੰਦ ਕਰੋ