ਇਮਰਾਤ

From Wikipedia, the free encyclopedia

Remove ads

ਇਮਰਾਤ ਜਾਂ ਅਮਰਾਤ ਇੱਕ ਸਿਆਸੀ ਇਲਾਕਾ ਹੁੰਦਾ ਹੈ ਜੋ ਕਿਸੇ ਅਰਬ ਘਰਾਨੇ ਦੇ ਬਾਦਸ਼ਾਹ-ਨੁਮਾ ਇਮੀਰ ਦੇ ਪ੍ਰਬੰਧ ਹੇਠ ਹੁੰਦਾ ਹੈ। ਇਹਦਾ ਮਤਲਬ ਰਜਵਾੜਾਸ਼ਾਹੀ ਜਾਂ ਰਿਆਸਤ ਵੀ ਹੁੰਦਾ ਹੈ।

ਨਿਰੁਕਤੀ

ਇਮਰਾਤ ਜਾਂ ਅਮਰਾਤ (Arabic: إمارة ਇਮਾਰਾ-ਹ, ਬਹੁਵਚਨ: إمارات ਇਮਾਰਾਤ) ਕਿਸੇ ਇਮੀਰ (ਰਾਜਕੁਮਾਰ, ਫ਼ੌਜਦਾਰ, ਰਾਜਪਾਲ ਆਦਿ) ਦਾ ਗੁਣ, ਰੁਤਬਾ, ਦਫ਼ਤਰ ਜਾਂ ਇਲਾਕਾਈ ਸਮਰੱਥਾ ਹੁੰਦੀ ਹੈ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads