ਇਬਨ ਅਲ-ਹੀਸ਼ਮ
From Wikipedia, the free encyclopedia
ਅਬੂ ʿਅਲੀ ਅਲ-ਹਸਨ ਇਬਨ ਅਲ-ਹਸਨ ਇਬਨ ਅਲ-ਹੇਸਮ (Arabic: أبو علي، الحسن بن الحسن بن الهيثم), ਜਿਹਨੂੰ ਆਮ ਤੌਰ ਉੱਤੇ ਇਬਨ ਅਲ-ਹੀਸ਼ਮ ਕਰ ਕੇ ਬੁਲਾਇਆ ਜਾਂਦਾ ਹੈ (ਅਰਬੀ: ابن الهيثم; ਲਗ. 965– ਲਗ. 1040), ਇੱਕ ਅਰਬ[8] ਵਿਗਿਆਨੀ, ਬਹੁ-ਜਾਣਕਾਰ, ਹਿਸਾਬਦਾਨ, ਤਾਰਾ ਵਿਗਿਆਨੀ ਅਤੇ ਫ਼ਲਸਫ਼ਾਦਾਨ ਸੀ ਜਿਹਨੇ ਪ੍ਰਕਾਸ਼ ਵਿਗਿਆਨ, ਤਾਰਾ ਵਿਗਿਆਨ, ਹਿਸਾਬ, ਮੌਸਮ ਵਿਗਿਆਨ,[9] ਪ੍ਰਤੱਖ ਗਿਆਨ ਅਤੇ ਵਿਗਿਆਨਕ ਤਰੀਕਾ ਦੇ ਸਿਧਾਂਤਾਂ ਵਿੱਚ ਅਹਿਮ ਯੋਗਦਾਨ ਦਿੱਤਾ।.
ਵਿਸ਼ੇਸ਼ ਤੱਥ ਇਬਨ ਅਲ-ਹੀਸ਼ਮ(ਅਲ-ਹਸਨ), ਜਨਮ ...
ਇਬਨ ਅਲ-ਹੀਸ਼ਮ (ਅਲ-ਹਸਨ) | |
---|---|
ਜਨਮ | 1 ਜੁਲਾਈ 965 ਈਸਵੀ[1](354 ਹਿਜਰੀ)[2] |
ਮੌਤ | 6 ਮਾਰਚ 1040[1] (430 ਹਿਜਰੀ)[3] |
ਲਈ ਪ੍ਰਸਿੱਧ | |
ਵਿਗਿਆਨਕ ਕਰੀਅਰ | |
ਖੇਤਰ | |
ਬੰਦ ਕਰੋ
ਇਸ ਲੇਖ ਵਿੱਚ ਅਰਬੀ ਲਿਖਤ, ਜੋ ਖੱਬਿਓਂ ਸੱਜੇ ਜੁੜਵੀਂ ਸ਼ੈਲੀ ਵਿੱਚ ਲਿਖੀ ਜਾਂਦੀ ਹੈ, ਦੇ ਚਿੰਨ੍ਹ ਵਰਤੇ ਗਏ ਹਨ। ਢੁਕਵੀਂ ਅਨੁਵਾਦੀ ਸਹਾਇਤਾ ਤੋਂ ਬਗ਼ੈਰ ਤੁਹਾਨੂੰ ਸਹੀ ਚਿੰਨ੍ਹਾਂ ਦੀ ਥਾਂ ਪ੍ਰਸ਼ਨ-ਚਿੰਨ੍ਹ, ਡੱਬੇ ਜਾਂ ਹੋਰ ਚਿੰਨ੍ਹ ਵਿਖਾਈ ਦੇ ਸਕਦੇ ਹਨ।