From Wikipedia, the free encyclopedia
ਇਨਟੈੱਲ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਹੈਡਕੁਆਰਟਰ ਕੈਲੇਫ਼ੋਰਨੀਆ ਵਿੱਚ ਸਥਿਤ ਹਨ। ਕਮਾਈ ਦੇ ਹਿਸਾਬ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਅਰਧ-ਸੁਚਾਲਕ ਚਿੱਪਾਂ (ਸੈਮੀਕੰਡਕਟਰ ਚਿੱਪ) ਬਣਾਉਣ ਵਾਲੀ ਕੰਪਨੀ ਹੈ।[4] ਇਹ ਮਾਈਕ੍ਰੋਪ੍ਰੋਸੈਸਰਾਂ ਦੀ x86 ਲੜੀ ਦੀ ਖੋਜਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸ ਤੋਂ ਬਿਨਾਂ ਕੰਪਨੀ ਮਦਰਬੋਰਡ ਵੀ ਬਣਾਉਂਦੀ ਹੈ। 18 ਜੁਲਾਈ 1968 ਨੂੰ ਕਾਇਮ ਹੋਈ ਇਨਟੈੱਲ ਕਾਰਪੋਰੇਸ਼ਨ ਦਾ ਨਾਮ ਦੋ ਸ਼ਬਦਾਂ ਇਨਟੇਗ੍ਰੇਟਿਡ ਇਲੈੱਕਟ੍ਰੋਨਿਕਸ (Integrated Electronics) ਤੋਂ ਬਣਿਆ ਹੈ ਅਤੇ ਇੱਕ ਸੱਚਾਈ ਕਿ intel ਸ਼ਬਦ intelligence ਲਈ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ, ਨਾਮ ਨੂੰ ਮੁਨਾਸਿਬ ਬਣਾਉਂਦੀ ਹੈ।
ਕਿਸਮ | ਜਨਤਕ (ਪਬਲਿਕ) |
---|---|
ਵਪਾਰਕ ਵਜੋਂ | ਨੈਸਡੈਕ: INTC Dow Jones Industrial Average Component NASDAQ-100 Component S&P 500 Component |
ISIN | US4581401001 |
ਉਦਯੋਗ | ਸੈਮੀਕੰਡਕਟਰ |
ਸਥਾਪਨਾ | ਜੁਲਾਈ 18, 1968 |
ਸੰਸਥਾਪਕ | ਗੋਰਡਨ ਮੂਰ, ਰੌਬਰਟ ਨੋਇਸ |
ਮੁੱਖ ਦਫ਼ਤਰ | Santa Clara, ਕੈਲੇਫ਼ੋਰਨੀਆ , |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | ਐਂਡੀ ਬ੍ਰਾਂਟ (ਚੇਅਰਮੈਨ) ਬ੍ਰੇਨ ਕ੍ਰਜ਼ਨਿਚ (ਸੀ.ਈ.ਓ) Renée James (ਪ੍ਰਧਾਨ) |
ਉਤਪਾਦ | ਬਲੂਟੁੱਥ ਚਿੱਪਸੈੱਟ, ਫ਼ਲੈਸ਼ ਮੈਮਰੀ, ਮਾਇਕ੍ਰੋਪ੍ਰੋਸੈਸਰ, ਮਦਰਬੋਰਡ, ਨੈੱਟਵਰਕ ਇੰਟਰਫ਼ੇਸ ਕਾਰਡ, ਮੋਬਾਇਲ ਫ਼ੋਨ |
ਕਮਾਈ | US$ 52.708billion (2013)[2] |
ਸੰਚਾਲਨ ਆਮਦਨ | US$ 12.291billion (2013)[2] |
ਸ਼ੁੱਧ ਆਮਦਨ | US$ 9.620billion (2013)[2] |
ਕੁੱਲ ਸੰਪਤੀ | US$ 92.358billion (2013)[2] |
ਕੁੱਲ ਇਕੁਇਟੀ | US$ 58.256billion (2013)[2] |
ਕਰਮਚਾਰੀ | 107,600 (2013)[3] |
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.