From Wikipedia, the free encyclopedia
ਇਆਗੋ ਵਿਲੀਅਮ ਸ਼ੈਕਸਪੀਅਰ ਦੇ ਨਾਟਕ ਉਥੈਲੋ (ਤਕਰੀਬਨ 1601–1604) ਦਾ ਖਲਨਾਇਕ ਹੈ। ਉਹ ਐਮੀਲੀਆ ਦਾ ਪਤੀ ਹੈ। ਜਿਸ ਨੇ ਸਾਜ਼ਿਸ਼ ਰਚਕੇ ਮੁੱਖ ਪਾਤਰ ਉਥੈਲੋ ਦੇ ਮਨ ਵਿੱਚ ਉਸ ਦੀ ਖੂਬਸੂਰਤ ਪਤਨੀ ਡੈਸਡੀਮੋਨਾ ਦੇ ਚਰਿੱਤਰ ਸਬੰਧੀ ਸ਼ੱਕ ਪੈਦਾ ਕਰ ਦਿੱਤੀ। ਉਥੈਲੋ ਆਪਣੀ ਪਤਨੀ ਦੀ ਹੱਤਿਆ ਕਰ ਦਿੰਦਾ ਹੈ। ਅਸਲੀਅਤ ਦਾ ਪਤਾ ਲੱਗਣ ਤੇ ਉਥੈਲੋ ਆਪਣੀ ਛਾਤੀ ਵਿੱਚ ਵੀ ਖੰਜਰ ਖੋਭ ਲੈਂਦਾ ਹੈ।
ਇਆਗੋ | |
---|---|
ਕਰਤਾ | ਵਿਲੀਅਮ ਸ਼ੈਕਸਪੀਅਰ |
ਨਾਟਕ | ਉਥੈਲੋ |
ਤਾਰੀਖ | ਤਕਰੀਬਨ 1601–1604 |
ਸਰੋਤ | ਸਿੰਥੀਓ ਕ੍ਰਿਤ "Un Capitano Moro" (1565) |
ਭੂਮਿਕਾ | ਖਲਨਾਇਕ ਉਥੈਲੋ ਦਾ ਮਤਾਹਿਤ ਫ਼ੌਜੀ ਅਫਸਰ ਅਮੀਲਿਆ ਦਾ ਪਤੀ |
ਪੇਸ਼ਕਾਰ | ਰਾਬਰਟ ਆਰਮਿਨ ਐਡਵਿਨ ਬੂਥ ਲਾਰੰਸ ਓਲੀਵੀਰ ਕੈਨੇਥ ਬਰਨਾਘ ਫਰੈਂਕ ਫਿਨਲੇ Philip Seymour Hoffman ਹੈਨਰੀ ਇਰਵਿੰਗ ਜੋਸ ਫੈਰਰ ਮਾਈਕਲ ਮੈਕਲਿਆਮੋਇਰ ਇਆਨ ਮੈਕਡਾਇਰਮਿਡ ਇਵਾਨ ਮੈਕਗਰੀਗੋਰ ਇਆਨ ਮੈਕਕੈਲਨ ਨਿਕੋਲਸ ਪੈੱਨਲ ਕ੍ਰਿਸਟੋਫਰ ਵਾਕਨ ਬੋਬ ਹੋਸਕਿਨਜ ਰੋਰੀ ਕਿੰਨੀਅਰ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.