From Wikipedia, the free encyclopedia
ਆਇਤਉਲਾ (ਫਾਰਸੀn: آيتالله / ਅਰਬੀ: آية الله, "ਅਲਹ ਦਾ ਪਰਤੀਕ") ਮੁਸਲਿਮ ਗਿਆਨ ਵਿੱਚ ਉਚੇ ਪਦਾ ਲਈ ਵਰਤਿਆ ਜਾਂਦਾ ਖ਼ਿਤਾਬ ਹੈ। ਜਿਹਨਾ ਨੂੰ ਇਹ ਖਿਤਾਬ ਦਿਤਾ ਜਾਂਦਾ ਹੈ ਉਹ ਇਸਲਾਮ ਦੀ ਸਿੱਖਿਆ ਵਿੱਚ ਨਿਪੁੰਨ ਹੁੰਦੇ ਹਨ।
1979 ਦੀ ਇਰਾਨ ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਰਾਨ ਦੇ ਮੁਖ ਲੀਡਰ ਨੂੰ ਵੀ ਆਇਤਉਲਾ ਦੇ ਨਾਂ ਜਾਂ ਖਿਤਾਬ ਨਾਲ ਬੁਲਾਇਆ ਜਾਣ ਲਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.