![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d7/Rectangle_Geometry_Vector.svg/langpa-640px-Rectangle_Geometry_Vector.svg.png&w=640&q=50)
ਆਇਤ
From Wikipedia, the free encyclopedia
ਆਇਤ ਇੱਕ ਇਹੋ ਜਿਹੀ ਚਤੁਰਭੁਜ ਅਕਿ੍ਰਤੀ ਹੈ ਜਿਸ ਦੇ ਚਾਰੇ ਕੋਣ ਸਮਕੋਣ ਹੁੰਦੇ ਹਨ ਅਤੇ ਆਹਮਣੇ ਸਾਹਮਣੇ ਦੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ।
ਵਿਸ਼ੇਸ਼ ਤੱਥ ਆਇਤ, ਕਿਸਮ ...
ਆਇਤ | |
---|---|
![]() ਆਇਤ | |
ਕਿਸਮ | ਚਤੁਰਭੁਜ, ਸਮਾਂਤਰ ਚਤੁਰਭੁਜ, ਆਰਥੋਟੋਪ |
ਪਾਸੇ ਅਤੇ ਕੋਣਕ ਬਿੰਦੂ | 4 |
ਸਚਲਾਫਲੀ ਚਿੰਨ | {} × {} |
ਕੋਕਸ਼ੇਟਰ ਚਿੱਤਰ | ![]() ![]() ![]() |
ਸਮਰੂਪਤਾ ਗਰੁੱਪ | (D2), [2], (*22), ਆਰਡਰ 4 |
ਦੂਹਰੀ ਬਹੁਭੁਜ | ਸਮ ਚਤੁਰਭੁਜ |
ਗੁਣ | ਉਤਲ ਬਹੁਭੁਜ, ਆਈਸੋਗਨ, ਚੱਕਰੀ ਬਹੁਭੁਜ ਇਸ ਦੇ ਆਹਮਣੋ ਸਾਹਮਣੇ ਕੋਣ ਅਤੇ ਭੁਜਾਵਾਂ ਸਮਾਨ ਹੁੰਦੀਆਂ ਹਨ। |
ਬੰਦ ਕਰੋ