ਆਂਦਰੇ-ਮੇਰੀ ਐਂਪੀਅਰ
From Wikipedia, the free encyclopedia
ਆਂਦਰੇ-ਮੇਰੀ ਐਂਪੀਅਰ (/ˈæmpɪər/;[1] ਫ਼ਰਾਂਸੀਸੀ: [ɑ̃pɛʁ]; 20 January 1775 – 10 June 1836)[2] ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਅਤੇ ਗਣਿਤ ਹਿਸਾਬਦਾਨ ਸੀ ਜਿਹੜਾ ਕਿ ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ (classical electromagnetism) ਦੇ ਵਿਗਿਆਨੀਆਂ ਵਿੱਚੋਂ ਇੱਕ ਹਨ, ਜਿਸਨੂੰ ਕਿ ਉਸਨੇ ਇਲੈਕਟ੍ਰੋਡਾਇਨਾਮਿਕਸ ਕਿਹਾ ਸੀ। ਬਿਜਲਈ ਕਰੰਟ ਦੀ ਇਕਾਈ ਐਂਪੀਅਰ ਉਸਦੇ ਨਾਮ ਉੱਪਰ ਹੀ ਰੱੱਖੀ ਗਈ ਸੀ। ਉਸਦੇ ਨਾਮ ਉੱਪਰ ਬਹੁਤ ਸਾਰੀਆਂ ਕਾਢਾਂ ਹਨ, ਜਿਵੇਂ ਕਿ ਸੈਲੇਨੋਇਡ ਅਤੇ ਬਿਜਲਈ ਟੈਲੀਗਰਾਫ਼ ਆਦਿ। ਐਂਪੀਅਰ ਨੇ ਆਪਣੀਆਂ ਸਾਰੀਆਂ ਕਾਢਾਂ ਅਤੇ ਤੱਥਾਂ ਦੀ ਜਾਣਕਾਰੀ ਖ਼ੁਦ ਹੀ ਹਾਸਿਲ ਕੀਤੀ ਸੀ।
ਵਿਸ਼ੇਸ਼ ਤੱਥ ਆਂਦਰੇ-ਮੇਰੀ ਐਂਪੀਅਰ, ਜਨਮ ...
ਆਂਦਰੇ-ਮੇਰੀ ਐਂਪੀਅਰ | |
---|---|
ਜਨਮ | (1775-01-20)20 ਜਨਵਰੀ 1775 ਲਿਓਂ, ਫ਼ਰਾਂਸ ਦਾ ਸਾਮਰਾਜ |
ਮੌਤ | 10 ਜੂਨ 1836(1836-06-10) (ਉਮਰ 61) ਮਾਰਸੇਈ, ਫ਼ਰਾਂਸ ਦਾ ਸਾਮਰਾਜ |
ਰਾਸ਼ਟਰੀਅਤਾ | ਫ਼ਰਾਂਸੀਸੀ |
ਲਈ ਪ੍ਰਸਿੱਧ | ਐਂਪੀਅਰ ਦਾ ਸਰਕੂਟਲ ਨਿਯਮ, ਐਂਪੀਅਰ ਦਾ ਬਲ ਦਾ ਨਿਯਮ |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਦਸਤਖ਼ਤ | |
ਬੰਦ ਕਰੋ